ਚਿਹਰਾ ਚਮਕਾਉਂਦਾ ਹੈ ਟਮਾਟਰ ਅਤੇ ਸ਼ਹਿਦ ਦਾ ਫ਼ੇਸਮਾਸਕ
Published : Feb 4, 2018, 2:01 am IST
Updated : Feb 3, 2018, 8:31 pm IST
SHARE ARTICLE

ਟਮਾਟਰ ਖਾਣਾ ਸਿਹਤ ਲਈ ਤਾਂ ਚੰਗਾ ਹੁੰਦਾ ਹੀ ਹੈ ਪਰ ਇਹ ਸਾਡੀ ਚਮੜੀ ਲਈ ਵੀ ਬਹੁਤ ਗੁਣਕਾਰੀ ਹੁੰਦਾ ਹੈ। ਇਸ 'ਚ ਲਾਇਕੋਪੀਨ ਤੱਤ ਹੁੰਦਾ ਹੈ ਜਿਸ ਨਾਲ ਤੁਹਾਡੀ ਚਮੜੀ 'ਚ ਚਮਕ ਆਉਂਦੀ ਹੈ। ਟਮਾਟਰ ਸਾਡੀ ਚਮੜੀ ਦਾ ਸੂਰਜ ਦੀਆਂ ਪਰਾਵੈਂਗਣੀ ਕਿਰਨਾਂ ਤੋਂ ਵੀ ਬਚਾਅ ਕਰਦਾ ਹੈ। ਜਦਕਿ ਸ਼ਹਿਦ ਚਮੜੀ ਦੇ ਸੈੱਲਾਂ 'ਚ ਨਮੀ ਬਰਕਰਾਰ ਰਖਦਾ ਹੈ ਅਤੇ ਇਹ ਚਿਹਰੇ ਦੀਆਂ ਝੁਰੜੀਆਂ ਨੂੰ ਵੀ ਰੋਕਦਾ ਹੈ। ਟਮਾਟਰ ਅਤੇ ਸ਼ਹਿਦ ਦਾ ਬਣਿਆ ਫ਼ੇਸਮਾਸਕ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ। ਆਉ ਵੇਖੀਏ ਇਸ ਨੂੰ ਬਣਾਉਣ ਅਤੇ ਲਗਾਉਣ ਦਾ ਆਸਾਨ ਤਰੀਕਾ। 


ਸਮੱਗਰੀ: ਅੱਧਾ ਪੱਕਿਆ ਟਮਾਟਰ, ਇਕ ਚਮਚ ਸ਼ਹਿਦ
ਹਦਾਇਤਾਂ: ਟਮਾਟਰ ਨੂੰ ਮਿਕਸੀ ਵਿਚ ਚੰਗੀ ਤਰ੍ਹਾਂ ਪੀਹ ਲਵੋ। ਇਸ 'ਚ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਇਸ ਮਿਸ਼ਰਣ ਨੂੰ ਅਪਣੇ ਚਿਹਰੇ ਉਤੇ ਲਾਉ। 15 ਮਿੰਟਾਂ ਤਕ ਇਸੇ ਤਰ੍ਹਾਂ ਰਹਿਣ ਦਿਉ ਤਾਕਿ ਮਿਸ਼ਰਣ ਚਮੜੀ 'ਚ ਚੰਗੀ ਤਰ੍ਹਾਂ ਸਮਾ ਜਾਵੇ। 15 ਮਿੰਟਾਂ ਬਾਅਦ ਠੰਢੇ ਪਾਣੀ ਨਾਲ ਧੋ ਲਵੋ। ਚਿਹਰੇ ਨੂੰ ਤੇਲੀਏ ਨਾਲ ਥਪਥਪਾ ਕੇ ਸੁਕਾਉ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement