ਖ਼ਬਰਾਂ |

ਤਾਜ਼ਾ |

ਜੇਕਰ ਤੁਸੀਂ ਬਿਮਾਰੀਆਂ ਤੋਂ ਰਹਿਣਾ ਚਾਹੁੰਦੇ ਹੋ ਦੂਰ ਤਾਂ ਅਪਨਾਓ ਇਹ ਨੁਕਤੇ
Published : May 30, 2026, 1:55 pm IST
Updated : May 30, 2026, 1:55 pm IST
SHARE ARTICLE
If you want to stay away from diseases, then follow these tips.
If you want to stay away from diseases, then follow these tips.

ਹਰ ਰੋਜ਼ ਕਸਰਤ ਕਰੋ, ਚੰਗੀ ਡਾਈਟ ਲਵੋ

ਚੰਡੀਗੜ੍ਹ: ਅਜੋਕੇ ਦੌਰ ਵਿੱਚ ਮਨੁੱਖ ਆਪਣੀ ਭੱਜ ਦੌਰ ਵਾਲੀ ਜ਼ਿੰਦਗੀ ਤੋਂ ਤੰਗ ਆ ਚੁੱਕਿਆ ਹੈ ਕਿਉਂਕਿ ਇਸ ਜ਼ਿੰਦਗੀ ਵਿੱਚ ਉਹ ਚੰਗੀ ਸਿਹਤ ਤੋਂ ਵੀ ਦੂਰ ਹੁੰਦਾ ਜਾਰਿਹਾ ਹੈ। ਚੰਗੀ ਸਿਹਤ ਹੀ ਤੁਹਾਡੇ ਜੀਵਨ ਦਾ ਧੁਰਾ ਹੈ।ਜੇਕਰ ਤੁਸੀਂ ਨਿਰੋਗ ਹੋ ਤਾਂ ਤੁਹਾਡੇ ਲਈ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਮੁੱਲਵਾਨ ਹਨ ਨਹੀਂ ਤਾਂ ਸਭ ਕੁਝ ਬੇਅਰਥ ਹੁੰਦਾ ਹੈ।

ਰੋਜ਼ਾਨਾ ਕਸਰਤ ਕਰੋ - ਜੇਕਰ ਤੁਸੀਂ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਹਰ ਰੋਜ਼ ਕਸਰਤ ਕਰੋ। ਹਰ ਰੋਜ਼ ਆਪਣੇ ਆਪ ਨੂੰ 30 ਮਿੰਟ ਜ਼ਰੂਰ ਦਿਓ। ਕਸਰਤ ਵਿੱਚ 5 ਕਿਲੋਮੀਟਰ ਤੱਕ ਕਸਰਤ ਕਰੋ ਤੇ ਯੋਗ ਨੂੰ ਜ਼ਰੂਰ ਅਪਣਾਓ। ਕਸਰਤ ਕਰਨ ਨਾਲ ਮਨ ਸੰਤੁਲਨ ਅਵਸਥਾ ਵਿੱਚ ਰਹਿੰਦਾ ਹੈ ਜਿਸ ਨਾਲ ਮਾਨਸਿਕ ਸਮੱਸਿਆਵਾਂ ਤੋਂ ਦੂਰ ਰਹਿੰਦੇ ਹੋ।

ਜ਼ਿਆਦਾਤਰ ਕੱਚੇ ਭੋਜਨ ਨੂੰ ਡਾਈਟ ਵਿੱਚ ਸ਼ਾਮਲ ਕਰੋ- ਜੇਕਰ ਤੁਸੀਂ ਲੰਬੀ ਉਮਰ ਭੋਗਣਾ ਚਾਹੁੰਦੇ ਤਾਂ ਕੱਚੀਆਂ ਸਬਜ਼ੀਆਂ ਦੀ ਵਰਤੋਂ ਵਧੇਰੇ ਕਰੋ। ਆਪਣੀ ਡਾਈਟ ਵਿੱਚ ਜ਼ਿਆਦਾਤਰ ਕੱਚੇ ਭੋਜਨ ਨੂੰ ਸ਼ਾਮਲ ਕਰੋ। ਪੁੰਗਰੇ ਹੋਏ ਛੋਲੇ ਅਤੇ ਮੂੰਗੀ ਦੀ ਦਾਲ ਖਾਣ ਨਾਲ ਪ੍ਰੋਟੀਨ ਵਧੇਰੇ ਮਿਲਦਾ ਹੈ ਜੋ ਤੁਹਾਡੀ ਸਿਹਤ ਲਈ ਵਧੇਰੇ ਚੰਗਾ ਹੈ।

ਸੈਕਸ ਤੁਹਾਨੂੰ ਦੇਵਾਂਗਾ ਲੰਬੀ ਉਮਰ - ਜੇਕਰ ਤੁਸੀਂ ਚੰਗੀ ਕਸਰਤ ਦੇ ਨਾਲ ਚੰਗਾ ਭੋਜਨ ਗ੍ਰਹਿਣ ਕਰਦੇ ਹੋ ਤੁਹਾਡੀ ਸਿਹਤ ਤੰਦਰੁਸਤ ਰਹੇਗੀ ਉਥੇ ਹੀ ਜੇਕਰ ਤੁਸੀਂ ਸਮੇਂ ਉੱਤੇ ਸੈਕਸ ਵੀ ਕਰਦੇ ਹੋ ਤਾਂ ਤੁਸੀਂ ਸਰੀਰ ਨੂੰ ਲੱਗਣ ਵਾਲੀਆਂ ਖਤਰਨਾਕ ਬਿਮਾਰੀਆਂ ਤੋਂ ਬਚ ਸਕਦੇ ਹੋ। ਸੈਕਸ ਨਾਲ ਹਰਮੋਨਜ਼ ਵਿੱਚ ਬਦਲਾਅ ਹੁੰਦਾ ਹੈ ਅਤੇ ਸਰੀਰ ਵਿੱਚ ਹੈਲਥੀ ਬਦਲਾਅ ਹੁੰਦੇ ਹਨ।

ਪਰਿਵਾਰ ਨੂੰ ਸਮਾਂ ਦਿਓ-ਚੰਗੀ ਸਿਹਤ ਲਈ ਆਪਣੇ ਪਰਿਵਾਰ ਨਾਲ ਜ਼ਰੂਰ ਬੈਠੋ ਤਾਂ ਕਿ ਤੁਸੀਂ ਮਾਨਸਿਕ ਤੌਰ ਉੱਤੇ ਵੀ ਮਜ਼ਬੂਤ ਹੁੰਦੇ ਹੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement