ਗਰਮੀਆਂ 'ਚ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਖ਼ੂਬ ਖਾਉ ਤਰਬੂਜ਼
Published : Apr 21, 2018, 11:28 am IST
Updated : Apr 21, 2018, 11:28 am IST
SHARE ARTICLE
WaterMelon
WaterMelon

ਗਰਮੀਆਂ 'ਚ ਤਰਬੂਜ਼ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਨੂੰ ਤਾਂ ਪੂਰਾ ਕਰਦਾ ਹੀ ਹੈ ਨਾਲ ਹੀ ਕਈ ਪੋਸ਼ਣ ਵਾਲੇ ਤੱਤ ਵੀ ਦਿੰਦਾ ਹੈ। ਤੁਹਾਨੂੰ ਦਸ ਦਈਏ ਕਿ..

ਗਰਮੀਆਂ 'ਚ ਤਰਬੂਜ਼ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਨੂੰ ਤਾਂ ਪੂਰਾ ਕਰਦਾ ਹੀ ਹੈ ਨਾਲ ਹੀ ਕਈ ਪੋਸ਼ਣ ਵਾਲੇ ਤੱਤ ਵੀ ਦਿੰਦਾ ਹੈ। ਤੁਹਾਨੂੰ ਦਸ ਦਈਏ ਕਿ ਤਰਬੂਜ਼ 'ਚ ਕੈਲੋਰੀ ਘੱਟ ਅਤੇ ਰੇਸ਼ਾ ਜ਼ਿਆਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਇਹ ਤੁਹਾਡੇ ਸਰੀਰ ਨੂੰ ਡਿਟਾਕਸੀਫ਼ਾਈ ਕਰ ਦਿੰਦਾ ਹੈ।

WaterMelonWaterMelon

ਇਸ ਤੋਂ ਇਲਾਵਾ ਤਰਬੂਜ਼ 'ਚ ਵਿਟਾਮਿਨ ਏ, ਆਇਰਨ,  ਕੈਲਸ਼ੀਅਮ ਅਤੇ ਲਾਇਕੋਪਿਨ ਹੁੰਦਾ ਹੈ ਜੋ ਤੁਹਾਡੀ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਵਧੀਆ ਹੁੰਦਾ ਹੈ। ਇਸ ਤੋਂ ਇਲਾਵਾ ਇਹ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ ਅਤੇ ਪਾਚਣ ਤੰਤਰ ਨੂੰ ਠੀਕ ਰੱਖ ਇੰਫਲਾਮੇਸ਼ਨ ਵਧਾਉਂਦਾ ਹੈ। ਅੱਗੇ ਪੜੋ ਤਰਬੂਜ਼ ਦੇ ਹੋਰ ਫ਼ਾਇਦੇ।

WaterMelonWaterMelon

ਦਰਅਸਲ ਤਰਬੂਜ਼ 'ਚ ਪਾਣੀ ਦੀ ਮਾਤਰਾ 92 ਫ਼ੀ ਸਦੀ ਪਾਈ ਜਾਂਦੀ ਹੈ ਜਿਸ ਕਾਰਨ ਪਾਣੀ ਦੀ ਪੂਰਤੀ ਤਾਂ ਹੁੰਦੀ ਹੀ ਹੈ ਨਾਲ ਹੀ ਢਿੱਡ ਭਰਿਆ - ਭਰਿਆ ਲਗਦਾ ਹੈ। ਭਾਰ ਘੱਟ ਕਰਨ ਲਈ ਤਰਬੂਜ਼ ਡਿਟਾਕਸ ਡਾਈਟ ਵੀ ਹੁੰਦੀ ਹੈ ਜਿਸ 'ਚ 4 - 5 ਦਿਨ ਤਕ ਸਿਰਫ਼ ਤਰਬੂਜ਼ ਹੀ ਖਾਣਾ ਹੁੰਦਾ ਹੈ। ਨਿਊਟਰੀਸ਼ਨਿਸਟ ਮੁਾਤਬਕ ਇਸ ਡਾਈਟ ਦਾ ਸਿਰਫ਼ ਛੋਟੇ ਮਿਆਦ ਲਾਭ ਹੁੰਦਾ ਹੈ।

WaterMelonWaterMelon

ਦਰਅਸਲ ਡਿਟਾਕਸਿਫਿਕੇਸ਼ਨ ਬਹੁਤ ਲੰਮਾ ਪ੍ਰੋਸੈਸ ਹੈ। ਦੂਜੇ ਮਾਹਰਾਂ ਦੀਆਂ ਮੰਨੀਏ ਤਾਂ 3 ਦਿਨਾਂ ਤਕ ਕੇਵਲ ਤਰਬੂਜ਼ ਖਾਣਾ ਵੀ ਠੀਕ ਨਹੀਂ ਹੈ। ਇਸ ਕਾਰਨ ਤੁਹਾਡੇ ਸਰੀਰ ਨੂੰ ਜ਼ਰੂਰੀ ਪੋਸ਼ਣ ਤੱਤ ਨਹੀਂ ਮਿਲ ਪਾਉਂਦੇ। ਇਸ ਲਈ ਤਰਬੂਜ਼ ਖਾਣ ਦਾ ਠੀਕ ਸਮਾਂ ਹੈ ਦੁਪਹਿਰ 12 ਤੋਂ 1 ਵਜੇ  ਦੇ ਵਿਚਕਾਰ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement