Food Recipes: ਘਰ ਵਿਚ ਬਣਾਉ ਪਾਵ ਭਾਜੀ 
Published : Jun 22, 2025, 6:33 am IST
Updated : Jun 22, 2025, 6:33 am IST
SHARE ARTICLE
Make Pav Bhaji at home Food Recipes
Make Pav Bhaji at home Food Recipes

Food Recipes: ਖਾਣ ਵਿਚ ਹੁੰਦੀ ਹੈ ਬਹੁਤ ਸਵਾਦ

Make Pav Bhaji at home Food Recipes: ਭਾਜੀ ਲਈ ਸਮੱਗਰੀ: ਮੱਖਣ - 2 ਚਮਚੇ, ਟਮਾਟਰ-3, ਮਟਰ-4 ਕੱਪ, ਆਲੂ-2 (ਉਬਾਲੇ ਹੋਏ ਅਤੇ ਪੱਕੇ ਹੋਏ), ਲੂਣ-1 ਚਮਚ, ਪਾਣੀ-ਪਿਆਲਾ, ਲਾਲ ਮਿਰਚ ਪਾਊਡਰ-1 ਚਮਚ, ਹਲਦੀ-4 ਚਮਚ, ਪਾਵ ਭਾਜੀ ਮਸਾਲਾ-1 ਚਮਚ, ਕਸੂਰੀ ਮੇਥੀ-2 ਵੱਡਾ ਚਮਚਾ, ਧਨੀਆ ਪੱਤੇ-3 ਚਮਚੇ, ਅਦਰਕ-ਲੱਸਣ ਦਾ ਪੇਸਟ-1 ਚਮਚ, ਪਿਆਜ਼-1, ਨਿੰਬੂ ਦਾ ਰਸ, ਪਾਵ -8, ਮੱਖਣ - 4 ਚਮਚ, ਲਾਲ ਮਿਰਚ ਪਾਊਰ-ਇਕ ਚਮਚ, ਪਾਵ ਭਾਜੀ ਮਸਾਲਾ- ਵੱਡੇ, ਧਨੀਆ ਪੱਤੇ-4 ਚਮਚ

ਭਾਜੀ ਦੀ ਵਿਧੀ: ਪਹਿਲਾਂ ਇਕ ਕੜਾਹੀ ਵਿਚ ਮੱਖਣ ਨੂੰ ਗਰਮ ਕਰੋ, ਟਮਾਟਰ, ਮਟਰ, ਕੈਪਸਿਕਮ, ਆਲੂ, ਨਮਕ ਪਾਉ ਅਤੇ ਇਸ ਨੂੰ 2 ਮਿੰਟ ਲਈ ਫ਼ਰਾਈ ਕਰੋ। ਫਿਰ ਇਸ ਵਿਚ ਪਾਣੀ ਮਿਲਾਉ ਅਤੇ ਇਸ ਨੂੰ 10 ਮਿੰਟ ਲਈ ਪਕਾਉ ਅਤੇ ਫਿਰ ਇਸ ਨੂੰ ਇਕ ਮੈਸਰ ਨਾਲ ਚੰਗੀ ਤਰ੍ਹਾਂ ਮੈਸ ਕਰੋ। ਲਾਲ ਮਿਰਚ ਪਾਊਡਰ, ਹਲਦੀ, ਪਾਵ ਭਾਜੀ ਮਸਾਲਾ, ਕਸੂਰੀ ਮੇਥੀ, ਧਨੀਆ ਦੇ ਪੱਤੇ ਮਿਲਾਉ ਅਤੇ 1 ਮਿੰਟ ਲਈ ਪਕਾਉ। ਹੁਣ ਇਸ ਨੂੰ ਫ਼ਰਾਈਪੈਨ ਦੇ ਦੋਵੇਂ ਪਾਸੇ ਫੈਲਾਉ। ਵਿਚਕਾਰ ਖ਼ਾਲੀ ਥਾਂ ਪਾਉ, ਮੱਖਣ, ਲਾਲ ਮਿਰਚ ਪਾਊਡਰ, ਪਾਵ ਭਾਜੀ ਮਸਾਲਾ, ਕਸੂਰੀ ਮੇਥੀ, ਧਨੀਆ ਪੱਤੇ, ਅਦਰਕ-ਲੱਸਣ ਦਾ ਪੇਸਟ, ਪਿਆਜ਼, ਨਿੰਬੂ ਦਾ ਰਸ ਮਿਲਾਉ ਅਤੇ 1 ਮਿੰਟ ਲਈ ਪਕਾਉ।

ਫਿਰ ਮਸਾਲੇ ਇਸ ਵਿਚਕਾਰਲੇ ਕਿਨਾਰਿਆਂ ’ਤੇ ਰੱਖੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ, ਇਸ ਵਿਚ ਇਕ ਕੱਪ ਪਾਣੀ ਮਿਲਾਉ ਅਤੇ ਇਸ ਨੂੰ ਇਕ ਮੈਸਰ ਨਾਲ ਮਿਲਾਉ ਅਤੇ 5 ਮਿੰਟ ਲਈ ਪਕਾਉ। ਭਾਜੀ ਮਸਾਲਾ ਤਿਆਰ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement