ਗੁਲਗੁਲੇ ਬਣਾਉਣ ਦੀ ਰੈਸਿਪੀ
Published : Jan 15, 2019, 3:14 pm IST
Updated : Jan 15, 2019, 3:14 pm IST
SHARE ARTICLE
Gulgula
Gulgula

ਕਣਕ ਦਾ ਆਟਾ (2 ਕਪ), ਸ਼ੱਕਰ / ਗੁੜ (1/2 ਕਪ), ਤੀਲ (1 ਇਕ ਚੱਮਚ), ਘਿਓ (1 ਚੱਮਚ), ਤੇਲ / ਘਿਓ (ਤਲਣ ਦੇ ਲਈ)...

ਸਮੱਗਰੀ : ਕਣਕ ਦਾ ਆਟਾ (2 ਕਪ), ਸ਼ੱਕਰ / ਗੁੜ (1/2 ਕਪ), ਤੀਲ (1 ਇਕ ਚੱਮਚ), ਘਿਓ (1 ਚੱਮਚ), ਤੇਲ / ਘਿਓ (ਤਲਣ ਦੇ ਲਈ) 
ਗੁਲਗੁਲੇ ਬਣਾਉਣ ਦਾ ਢੰਗ : ਸਭ ਤੋਂ ਪਹਿਲਾਂ ਆਟੇ ਨੂੰ ਛਾਣ ਲਓ। ਇਸ ਤੋਂ ਬਾਅਦ 1 / 2 ਕਪ ਪਾਣੀ ਵਿਚ ਗੁੜ੍ਹ / ਸ਼ੱਕਰ ਘੋਲ ਕੇ ਪਾਓ। ਨਾਲ ਹੀ ਇਸ ਵਿਚ ਇਕ ਚੱਮਚ ਘਿਓ ਅਤੇ ਜ਼ਰੂਰਤ ਭਰ ਦਾ ਪਾਣੀ ਮਿਲਾ ਲਓ।

GulgulaGulgula

ਪਕੌੜੇ ਦੇ ਘੋਲ ਵਰਗਾ ਤਿਆਰ ਕਰਕੇ ਆਟੇ ਨੂੰ 15 ਮਿੰਟ ਲਈ ਢੱਕ ਕੇ ਰੱਖ ਦਿਓ। 15 ਮਿੰਟ ਬਾਅਦ ਆਟੇ ਵਿਚ ਤੀਲ ਪਾਓ ਅਤੇ ਇਕ ਵਾਰ ਹੋਰ ਉਸਨੂੰ ਘੋਲ ਲਓ। ਇਸ ਤੋਂ ਬਾਅਦ ਕੜਾਹੀ ਵਿਚ ਤੇਜ ਸੇਕ ਉਤੇ ਤੇਲ / ਘਿਓ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ। ਸੇਕ ਨੂੰ ਘੱਟ ਕਰ ਦਿਓ। ਹੁਣ ਹੱਥ ਵਿਚ ਥੋੜ੍ਹੇ ਜਿਹੇ ਆਟੇ ਦਾ ਘੋਲ ਲੈ ਕੇ ਤੇਲ ਵਿਚ ਪਾਓ।

RecipeRecipe

ਕੜਾਹੀ ਵਿਚ ਜਿੰਨੇ ਗੁਲਗੁਲੇ ਆ ਸਕਣ, ਓਨ੍ਹੇ ਪਾਓ ਅਤੇ ਫਿਰ ਇਨ੍ਹਾਂ ਨੂੰ ਲਾਲ ਹੋਣ ਉਤੇ ਪਲੇਟ ਵਿਚ ਕੱਢ ਲਓ। ਹੁਣ ਤੁਹਾਡੀ ਗੁਲਗੁਲੇ ਬਣਾਉਣ ਦਾ ਢੰਗ ਕੰ‍ਪ‍ਲੀਟ ਹੋਇਆ। ਤੁਹਾਡੇ ਸਵਾਦ ਨਾਲ ਭਰਪੂਰ ਮਿੱਠੇ ਪੁਏ ਤਿਆਰ ਹਨ। ਇਨ੍ਹਾਂ ਨੂੰ ਸਰਵਿੰਗ ਪ‍ਲੇਟ ਵਿਚ ਕੱਢੋ ਅਤੇ ਚਾਹ ਦੇ ਸਮੇਂ ਅਪਣੇ ਪੂਰੇ ਪਰਵਾਰ ਦੇ ਨਾਲ ਆਨੰਦ ਲਵੋ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement