Spring Roll Recipe: ਘਰ ’ਚ ਬਣਾਉ ਸੁਆਦਿਸ਼ਟ ਸਪਰਿੰਗ ਰੋਲ 
Published : Jun 14, 2025, 7:14 am IST
Updated : Jun 14, 2025, 7:14 am IST
SHARE ARTICLE
Make delicious spring rolls at home
Make delicious spring rolls at home

ਸਪਰਿੰਗ ਰੋਲ ਬਣਾਉਣ ਦਾ ਤਰੀਕਾ

Make delicious spring rolls at home: ਸਮੱਗਰੀ : ਮੈਦਾ 100 ਗਰਾਮ, ਨਮਕ ਤੇ ਮਿਰਚ ਸਵਾਦ ਅਨੁਸਾਰ, ਹਰਾ ਧਨੀਆ, ਘਿਉ, ਗਰਮ ਮਸਾਲਾ, ਹਰੀਆਂ ਸਬਜ਼ੀਆਂ (ਪੱਤਾ ਗੋਭੀ, ਪਿਆਜ਼, ਫ਼ਰਾਂਸਬੀਨ, ਸ਼ਿਮਲਾ ਮਿਰਚ, ਟਮੈਟੋ ਸੌਸ ਆਦਿ।

ਬਣਾਉਣ ਦਾ ਤਰੀਕਾ : ਸੱਭ ਤੋਂ ਪਹਿਲਾਂ ਇਕ ਡੂਨੇ ਵਿਚ ਛਾਣਿਆ ਹੋਇਆ ਮੈਦਾ ਪਾਉ। ਫਿਰ ਇਸ ਵਿਚ ਥੋੜਾ ਜਿਹਾ ਪਾਣੀ ਮਿਲਾ ਲਉ। ਇਸ ਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਬਲਕਿ ਘੋਲ ਥੋੜਾ ਗਾੜ੍ਹਾ ਹੀ ਰਖਣਾ ਹੈ। ਹੁਣ ਇਸ ਮਿਸ਼ਰਣ ਦੇ ਪੂੜੇ ਬਣਾਉ। ਇਨ੍ਹਾਂ ਨੂੰ ਇਕ ਪਾਸੇ ਤੋਂ ਸੇਕ ਲਉ ਅਤੇ ਦੂਜਾ ਪਾਸਾ ਸਫ਼ੈਦ ਹੀ ਹੋਣਾ ਚਾਹੀਦਾ ਹੈ। ਹੁਣ ਇਕ ਪੈਨ ਵਿਚ ਘਿਉ ਪਾ ਕੇ ਗਰਮ ਕਰੋ। ਉਸ ਵਿਚ ਬੰਦ ਗੋਭੀ, ਫ਼ਰਾਂਸਬੀਨ, ਪਿਆਜ਼, ਨਮਕ, ਮਿਰਚ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਭੁੰਨੋ। ਹੁਣ ਇਸ ਵਿਚ ਟਮੈਟੋ ਸੌਸ, ਚਿੱਲੀ ਸੌਸ ਮਿਲਾ ਲਉ। ਹੁਣ ਪੂੜਿਆਂ ਦੇ ਸੇਕੇ ਹੋਏ ਭਾਗ ’ਤੇ ਇਹ ਮਿਸ਼ਰਣ ਪਾਉ ਅਤੇ ਰੋਲ ਬਣਾ ਲਵੋ। ਹੁਣ ਥੋੜੇ ਜਹੇ ਮੈਦੇ ਦਾ ਜ਼ਿਆਦਾ ਗਾੜ੍ਹਾ ਘੋਲ ਬਣਾਉ ਅਤੇ ਮੈਦੇ ਦੇ ਰੋਲ ਨੂੰ ਇਸ ਮੈਦੇ ਵਿਚ ਇਕ ਪਾਸੇ ਤੋਂ ਚਿਪਕਾਉਂਦੇ ਹੋਏ ਬੰਦ ਕਰ ਦਿਉ। ਫਿਰ ਥੋੜੀ ਦੇਰ ਤਕ ਇਨ੍ਹਾਂ ਨੂੰ ਰੱਖ ਲਉ ਅਤੇ 10-15 ਮਿੰਟ ਬਾਅਦ ਇਨ੍ਹਾਂ ਨੂੰ ਕੜਾਹੀ ਵਿਚ ਪਾ ਲਉ। ਤਿਆਰ ਹਨ ਤੁਹਾਡੇ ਸਪਰਿੰਗ ਰੋਲ। 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement