ਘਰ ਵਿੱਚ ਆਸਾਨੀ ਨਾਲ ਬਣਾਓ ਨਾਰਿਅਲ ਦੇ ਲੱਡੂ
Published : Sep 8, 2020, 3:00 pm IST
Updated : Sep 8, 2020, 3:00 pm IST
SHARE ARTICLE
 file photo
file photo

ਕੋਰੋਨਾ ਮਹਾਂਮਾਰੀ ਕਾਰਨ ਸਕੂਲ ਕਾਲਜ ਬੰਦ ਹਨ ਅਜਿਹੀ ਸਥਿਤੀ ਵਿੱਚ ਬੱਚੇ ਘਰ ਹਨ......

ਕੋਰੋਨਾ ਮਹਾਂਮਾਰੀ ਕਾਰਨ ਸਕੂਲ ਕਾਲਜ ਬੰਦ ਹਨ ਅਜਿਹੀ ਸਥਿਤੀ ਵਿੱਚ ਬੱਚੇ ਘਰ ਹਨ ਅਤੇ ਹਰ ਰੋਜ਼ ਕੁਝ ਨਾ ਕੁਝ ਵੱਖਰਾ ਖਾਣ ਦੀ ਫਰਮਾਇਸ਼ ਕਰਦੇ ਹਨ ਅਜਿਹੇ ਵਿੱਚ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਨਾਰੀਅਲ ਦੇ ਲੱਡੂ ਬਣਾ ਕੇ ਖਵਾ ਸਕਦੀਆਂ ਹਨ। ਇਸਨੂੰ ਬਣਾਉਣਾ ਬਹੁਤ ਹੀ ਅਸਾਨ ਹੈ। ਆਓ ਤੁਹਾਨੂੰ ਦੱਸਦੇ ਹਾਂ ਨਾਰੀਅਲ ਦੇ ਲੱਡੂ ਬਣਾਉਣ ਦੀ ਵਿਧੀ................

photococonut

ਸਮੱਗਰੀ
ਚਿੱਟੇ ਤਿਲ ਦੇ ਬੀਜ - 2 ਕੱਪ
ਨਾਰਿਅਲ - 1 ਕੱਪ ਕੱਦੂ ਕਸ਼ ਕੀਤਾ ਹੋਇਆ
ਖਜੂਰ- 1-1 / 2 ਕੱਪ (ਕੱਟਿਆ ਹੋਇਆ)

coconut oil benefitscoconut

ਵਿਧੀ ਇਕ ਕੜਾਹੀ ਵਿਚ ਤਿਲ ਪਾਓ ਅਤੇ ਇਸ ਨੂੰ 2 ਮਿੰਟ ਲਈ ਫਰਾਈ ਕਰੋ ਜਦੋਂ ਤਕ ਇਹ ਹਲਕਾ ਭੂਰਾ ਨਾ ਹੋ ਜਾਵੇ ਅਤੇ ਇਸ ਨੂੰ ਵੱਖਰੇ ਤੌਰ 'ਤੇ ਬਾਹਰ ਕੱਢ ਲਵੋ। ਹੁਣ ਇਸ ਨੂੰ ਮਿਕਸੀ ਵਿੱਚ ਪਾ ਕੇ ਹਲਕਾ ਜਿਹਾ ਪੀਸ ਲਓ। ਹੁਣ ਕੜਾਹੀ 'ਚ ਨਾਰਿਅਲ ਮਿਲਾਓ ਅਤੇ ਇਸਨੂੰ ਭੁੰਨ ਲਵੋ।

coconutcoconut

ਇੱਕ ਕਟੋਰੇ ਵਿੱਚ ਨਾਰੀਅਲ, ਤਿਲ ਅਤੇ ਖਜੂਰ ਨੂੰ ਮਿਲਾਓ ਅਤੇ ਮਿਕਸ ਕਰੋ। ਤਿਆਰ ਕੀਤੇ ਮਿਸ਼ਰਣ ਨੂੰ ਇੱਕ ਗੋਲ ਸ਼ਕਲ ਦੇ ਕੇ ਲੱਡੂ ਬਣਾਉ। ਜੇ ਤੁਸੀਂ ਚਾਹੋ ਤਾਂ ਤੁਸੀਂ ਸਾਰੇ ਲੱਡੂਆਂ ਦੇ ਉੱਪਰ ਨਾਰੀਅਲ ਭੂਰਾ ਵੀ ਲਗਾ ਸਕਦੇ ਹੋ। ਲਉ ਜੀ ਆਪਣੇ ਨਾਰੀਅਲ ਤਿਲ ਦੇ ਲੱਡੂ ਤਿਆਰ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement