ਘਰ ਵਿੱਚ ਅਸਾਨੀ ਨਾਲ ਬਣਾਉ ਮਿਕਸ ਦਾਲ
Published : Mar 1, 2020, 7:13 pm IST
Updated : Mar 1, 2020, 7:13 pm IST
SHARE ARTICLE
file photo
file photo

ਇੱਕ ਚੀਜ ਜੋ ਹਰ ਰੋਜ਼ ਭਾਰਤੀ ਘਰਾਂ ਵਿੱਚ ਪਾਈ ਜਾਂਦੀ ਹੈ ਉਹ ਹਨ ਦਾਲਾਂ ।

 ਚੰਡੀਗੜ੍ਹ: ਇੱਕ ਚੀਜ ਜੋ ਹਰ ਰੋਜ਼ ਭਾਰਤੀ ਘਰਾਂ ਵਿੱਚ ਪਾਈ ਜਾਂਦੀ ਹੈ ਉਹ ਹਨ ਦਾਲਾਂ । ਜ਼ਿਆਦਾਤਰ ਤੁਸੀਂ  1 ਕਿਸਮ ਦੀ ਦਾਲ ਜਾਂ ਵੱਧ ਤੋਂ ਵੱਧ 2  ਕਿਸਮ ਦੀਆਂ ਦਾਲਾਂ ਨੂੰ  ਮਿਕਸ  ਕਰਕੇ ਬਣਾਇਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੁੱਲ 4 ਦਾਲ ਨੂੰ ਕਿਵੇਂ ਮਿਲਾਉਣਾ ਹੈ ਅਤੇ ਕਿਵੇਂ ਪਕਾਉਣਾ ਹੈ। ਨਾਲ ਹੀ ਤੁਸੀਂ ਇਨ੍ਹਾਂ ਦਾਲਾਂ ਵਿਚ ਪਾਏ ਜਾਣ ਵਾਲੇ ਵਿਸ਼ੇਸ਼ ਪੌਸ਼ਟਿਕ ਤੱਤ ਜਾਣੋਗੇ…
 

photophoto

ਦਾਲ ਬਣਾਉਣ ਲਈ ਲੋਂੜੀਦੀ ਸਮੱਗਰੀ
ਉੜਦ ਦਾਲ,ਮੁੰਗ ਦੀ ਦਾਲ,ਤੂਰ ਭਾਵ ਅਰਹਰ ਦਾਲ,ਮਸੂਰ ਦਾਲ ,ਘਿਉ,ਸੁੱਕੀਆਂ ਲਾਲ ਮਿਰਚਾਂ ਇਨ੍ਹਾਂ ਚਾਰ ਦਾਲਾਂ ਨੂੰ ਮਿਲਾਓ ਅਤੇ ਉਨ੍ਹਾਂ ਨੂੰ 1 ਘੰਟੇ ਲਈ ਪਾਣੀ ਵਿਚ ਭਿਓ ਦਿਓ। ਭਿੱਜਣ ਤੋਂ ਬਾਅਦ ਇਸ ਨੂੰ ਕੂਕਰ ਵਿਚ ਪਾਓ ਅਤੇ ਇਸ ਨੂੰ 2 ਤੋਂ 3 ਸੀਟੀਆਂ ਵਿਚ ਪਕਾਓ।ਜਿਵੇਂ ਆਮ ਦਾਲ ਨੂੰ ਪਕਾਇਆ ਜਾਂਦਾ ਹੈ। ਦਾਲ ਬਣਨ ਤੋਂ ਬਾਅਦ ਦਾਲ ਨੂੰ ਕੂਕਰ ਵਿੱਚ ਹੀ ਪਿਆ ਰਹਿਣ ਦਿਉ

photophoto

ਹੁਣ ਵਾਰੀ ਤੜਕੇ ਦੀ  
ਕੜਾਹੀ ਵਿਚ ਘਿਓ ਲਓ, ਜੀਰਾ, ਲਾਲ ਮਿਰਚ ਪਾਓ ਅਤੇ ਥੋੜ੍ਹਾ ਜਿਹਾ ਪਾਣੀ ਮਿਲਾਓ, ਤਾਂ ਜੋ ਮਸਾਲਾ ਨਾ ਸੜ ਜਾਵੇ। ਪਾਣੀ ਪਾਉਣ ਵੇਲੇ ਧਿਆਨ ਰੱਖੋ।  ਤੜਕਾ ਤਿਆਰ ਹੋ ਜਾਵੇ ਇਸ ਨੂੰ ਦਾਲ ਦੇ ਵਿੱਚ ਪਾ ਦਿਓ। ਲਉ ਜੀ ਆਪਣੀ ਮਿਕਸ ,ਸਿਹਤਮੰਦ ਦਾਲ  ਤਿਆਰ ਹੈ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement