ਬਾਲਕਨੀ ਸਜਾਉਣੀ ਹੈ ਤਾਂ ਅਜ਼ਮਾਓ ਇਹ ਅਸਾਨ ਉਪਾਅ
Published : Nov 23, 2018, 6:26 pm IST
Updated : Nov 23, 2018, 6:26 pm IST
SHARE ARTICLE
Decorate your balcony
Decorate your balcony

ਘਰਾਂ ਨੂੰ ਸਜਾਉਣ ਦੇ ਨਾਲ - ਨਾਲ ਬਾਲਕਨੀ ਨੂੰ ਸਜਾਉਣਾ ਵੀ ਇਕ ਜ਼ਰੂਰੀ ਹਿੱਸਾ ਹੈ। ਬਾਲਕਨੀ ਨੂੰ ਸਵਾਰਨਾ ਵੀ ਇਕ ਕਲਾ ਹੈ। ਜੋ ਸਾਰਿਆਂ ਨੂੰ ਪਤਾ ਨਹੀਂ ਹੁੰਦਾ। ...

ਘਰਾਂ ਨੂੰ ਸਜਾਉਣ ਦੇ ਨਾਲ - ਨਾਲ ਬਾਲਕਨੀ ਨੂੰ ਸਜਾਉਣਾ ਵੀ ਇਕ ਜ਼ਰੂਰੀ ਹਿੱਸਾ ਹੈ। ਬਾਲਕਨੀ ਨੂੰ ਸਵਾਰਨਾ ਵੀ ਇਕ ਕਲਾ ਹੈ। ਜੋ ਸਾਰਿਆਂ ਨੂੰ ਪਤਾ ਨਹੀਂ ਹੁੰਦਾ। ਆਓ ਜੀ ਅੱਜ ਅਸੀਂ ਤੁਹਾਂਨੂੰ ਬਾਲਕਨੀ ਸਜਾਉਣ ਦੇ ਕੁੱਝ ਚੰਗੇ ਵਿਚਾਰ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਅਪਣਾ ਕੇ ਬਾਲਕਨੀ ਨੂੰ ਸਜਾ ਸਕਦੇ ਹੋ।

Decorate your balconyDecorate your balcony

ਇਸ ਦੇ ਲਈ ਤੁਹਾਨੂੰ ਜ਼ਿਆਦਾ ਖਰਚ ਵੀ ਨਹੀਂ ਕਰਨਾ ਪਵੇਗਾ। ਤੁਸੀਂ ਅਪਣੇ ਵੀਕੈਂਡ ਜਾਂ ਫਿਰ ਛੁੱਟੀਆਂ ਵਿਚ ਇਸ ਕੰਮ ਨੂੰ ਅਪਣੇ ਆਪ ਕਰ ਸਕਦੇ ਹੋ ਜਾਂ ਫਿਰ ਕਰਵਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੁਰਸੀ, ਛੋਟੀ ਟੇਬਲ, ਗਮਲੇ,  ਲਾਇਟਸ ਅਤੇ ਡੈਕੋਰੇਸ਼ਨ ਦੇ ਕੁੱਝ ਸਮਾਨਾਂ ਦੀ ਲੋੜ ਹੋਵੋਗੇ। ਇਹ ਸੱਭ ਸਮਾਨ ਤੁਹਾਨੂੰ ਆਲੇ ਦੁਆਲੇ ਦੀ ਮਾਰਕੀਟ ਤੋਂ ਅਸਾਨੀ ਨਾਲ ਮਿਲ ਜਾਵੇਗਾ। ਜੇਕਰ ਮਾਰਕੀਟ ਵਿਚ ਨਾ ਮਿਲੇ ਤਾਂ ਫਿਰ ਇਹ ਆਨਲਾਈਨ ਆਰਡਰ ਵੀ ਕਰ ਸਕਦੇ ਹੋ।

Decorate your balconyDecorate your balcon

ਇਸ ਸਮਾਨ ਨੂੰ ਠੀਕ ਜਗ੍ਹਾ ਉਤੇ ਲਗਾ ਕੇ ਇਸ ਛੋਟੇ ਜਿਹੇ ਸਪੇਸ ਨੂੰ ਬੈਸਟ ਕਾਰਨਰ ਬਣਾਉਣ ਲਈ ਅਪਣੀ ਕ੍ਰੀਏਟਿਵਿਟੀ ਦਿਖਾਓ। ਜਾਂ ਫਿਰ ਕਿਸੇ ਇੰਟੀਰਿਅਰ ਡਿਜ਼ਾਈਨਰ ਨੂੰ ਵੀ ਇਸ ਕੰਮ ਲਈ ਹਾਇਰ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement