ਕੁਝ ਇਸ ਤਰ੍ਹਾਂ ਜੂਟ ਤੁਹਾਡੇ ਘਰ ਨੂੰ ਸਜਾ ਸਕਦਾ ਹੈ  
Published : Jun 23, 2018, 4:20 pm IST
Updated : Jun 23, 2018, 4:20 pm IST
SHARE ARTICLE
Decoration
Decoration

ਘਰ ਨੂੰ ਸਜਾ ਕੇ ਰੱਖਣਾ ਹਰ ਇਕ ਦੀ ਇੱਛਾ ਹੁੰਦੀ ਹੈ ਅਤੇ ਘਰ ਦੀ ਸੁੰਦਰਤਾ ਨੂੰ ਵਧਾਉਣ ਲਈ ਲੋਕ ਬਹੁਤ ਤਰ੍ਹਾਂ ਦੇ ਹੀਲੇ ਕਰਦੇ ਹਨ

ਘਰ ਨੂੰ ਸਜਾ ਕੇ ਰੱਖਣਾ ਹਰ ਇਕ ਦੀ ਇੱਛਾ ਹੁੰਦੀ ਹੈ ਅਤੇ ਘਰ ਦੀ ਸੁੰਦਰਤਾ ਨੂੰ ਵਧਾਉਣ ਲਈ ਲੋਕ ਬਹੁਤ ਤਰ੍ਹਾਂ ਦੇ ਹੀਲੇ ਕਰਦੇ ਹਨ |ਅਜੋਕੇ ਸਮੇਂ ਵਸੀਹ ਲੋਕਾਂ ਕੋਲ ਆਪਣੇ ਘਰ ਨੂੰ ਸਜਾਉਣ ਦੇ ਬਹੁਤ ਵਿਕਲਪ ਹੈ ਅਤੇ ਇਨ੍ਹਾਂ ਵਿਚੋਂ ਇਕ ਹੈ ਜੂਟ | ਜੀ ਹਾਂ ਜੂਟ ਦੀ ਮਦਦ ਨਾਲ ਤੁਸੀਂ ਅਪਣੇ ਘਰ ਦੀ ਸੁੰਦਰਤਾ ਨੂੰ ਨਿਕਾਰ ਸਕਦੇ ਹੋ | ਅੱਜ ਤੁਹਾਨੂੰ ਅਸੀਂ ਦਸਾਂਗੇ ਕਿ ਕਿਵੇਂ ਜੂਟ ਦੀ ਸਹਾਇਤਾ ਨਾਲ ਤੁਸੀਂ ਅਪਣੇ ਘਰ ਦੀ ਸੁੰਦਰਤਾ ਵਿੱਚ ਵਾਧਾ ਕਰ ਸਕਦੇ ਹੋ |

DecorationDecoration


ਅੱਜਕਲ ਲੋਕਾਂ 'ਚ ਘਰ ਨੂੰ ਸਜਾਉਣ ਲਈ ਜੂਟ ਡੈਕੋਰੇਟਿਵ ਆਈਟਮ ਦਾ ਖੂਬ ਕ੍ਰੇਜ ਦੇਖਣ ਨੂੰ ਮਿਲ ਰਿਹਾ ਹੈ। ਤੁਸੀਂ ਵੀ ਘਰ ਦੀ ਸਜਾਵਟ  'ਚ ਬਦਲਾਅ ਲਿਆਉਣ ਲਈ ਜੂਟ ਨਾਲ ਬਣੀਆਂ ਚੀਜ਼ਾਂ ਦੀ ਵੀ ਵਰਤੋਂ ਕਰ ਸਕਦੀ ਹੋ।

DecorationDecoration

DecorationDecoration


ਅੱਜਕਲ ਬਾਜਾਰ 'ਚ ਜੂਟ ਫਰਨੀਚਰ, ਸ਼ੋਅ ਪੀਸ ਵਰਗੀਆਂ ਢੇਰ ਸਾਰੀਆਂ ਵੈਰਾਇਟੀਸ ਆਸਾਨੀ ਨਾਲ ਮਿਲ ਜਾਂਦੀਆਂ ਹਨ। ਤੁਸੀਂ ਇਸ ਨੂੰ ਵੱਖ-ਵੱਖ ਰੰਗਾਂ 'ਚ ਖਰੀਦ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਜੂਟ ਆਈਟਮਸ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਘਰ ਨੂੰ ਟ੍ਰੈਂਡੀ ਲੁੱਕ ਦੇਵੇਗੀ। ਤਾਂ ਆਓ ਜਾਣਦੇ ਹਾਂ ਤੁਸੀਂ ਘਰ ਨੂੰ ਸਜਾਉਣ ਲਈ ਕਿਸ ਤਰ੍ਹਾਂ ਤੁਸੀਂ ਜੂਟ ਆਈਟਮਸ ਦੀ ਵਰਤੋਂ ਕਰ ਸਕਦੇ ਹੋ।

DecorationDecoration


 ਘਰ ਨੂੰ ਸਜਾਉਣ ਲਈ ਤੁਸੀਂ ਜੂਟ ਨਾਲ ਬਣੇ ਕਾਰਪੇਟ ਦੀ ਵਰਤੋਂ ਵੀ ਕਰ ਸਕਦੇ ਹੋ। ਜੂਟ ਨਾਲ ਬਣੇ ਕਾਰਪੇਟ ਸਸਤੇ ਹੋਣ ਦੇ ਨਾਲ-ਨਾਲ ਬੇਹੱਦ ਸਟਾਈਲਿਸ਼ ਵੀ ਹੁੰਦੇ ਹਨ। ਜੇ ਤੁਸੀਂ ਵੀ ਆਪਣੇ ਘਰ ਨੂੰ ਡਿਫਰੈਂਟ ਦਿਖਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਜੂਟ ਕਾਰਪੇਟ ਦੀ ਵਰਤੋਂ ਜ਼ਰੂਰ ਕਰੋ।

DecorationDecoration


ਡੈਕੋਰੇਸ਼ਨ ਲਈ ਤੁਸੀਂ ਜੂਟ ਨਾਲ ਬਣੇ ਸ਼ੋਅ ਪੀਸ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਤਰ੍ਹਾਂ ਦੇ ਜੂਟ ਨਾਲ ਬਣੇ ਬਿਊਟੀਫੁੱਲ ਸ਼ੋਅ ਪੀਸ ਆਈਟਮਸ ਤੁਹਾਡੇ ਘਰ ਨੂੰ ਡਿਫਰੈਂਟ ਲੁੱਕ ਦੇਵੇਗਾ।DecorationDecoration

DecorationDecoration


ਤੁਸੀਂ ਘਰ 'ਤੇ ਪੁਰਾਣੀਆਂ ਬੋਤਲਾਂ ਨਾਲ ਬਣੇ ਜੂਟ ਲਪੇਟ ਕੇ ਉਸ ਨਾਲ ਖੂਬਸੂਰਤ ਸ਼ੋਅ ਪੀਸ ਬਣਾ ਸਕਦੇ ਹੋ। ਪੁਰਾਣੀਆਂ ਚੀਜ਼ਾਂ ਨਾਲ ਜੂਟ ਸ਼ੋਅ ਪੀਸ ਬਣਾਉਣ ਨਾਲ ਤੁਹਾਡੀ ਕ੍ਰਿਏਟਿਵੀ ਵੀ ਨਿਖਰ ਜਾਵੇਗੀ ਅਤੇ ਘਰ ਦੀ ਡੈਕੋਰੇਸ਼ਨ ਵੀ ਹੋ ਜਾਵੇਗੀ।
 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement