ਤਿਲੋਕੇਵਾਲਾ ਨੇ ਬੱਚੇ ਦੇ ਇਲਾਜ ਲਈ ਦਿਤੀ ਆਰਥਕ ਸਹਾਇਤਾ
Published : Sep 13, 2017, 11:14 pm IST
Updated : Sep 13, 2017, 5:44 pm IST
SHARE ARTICLE



ਮੰਡੀ ਡੱਬਵਾਲੀ, 13 ਸਤੰਬਰ (ਨਛੱਤਰ ਸਿੰਘ ਬੋਸ): ਸ਼ਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਮਨੁੱਖਤਾ ਦੀ ਸੇਵਾ ਦਾ ਕੇਂਦਰ ਬਣੇ ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਵਿਖੇ ਸ੍ਰੋਮਣੀ ਗੁਰਦੁਵਾਰਾ ਕਮੇਟੀ ਦੇ ਮੈਂਬਰ ਅਤੇ ਉਕਤ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਵਲੋਂ ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟ ਅੰਮ੍ਰਿਤਸਰ ਸਾਹਿਬ ਦੁਵਾਰਾ ਕਾਕਾ ਹਰਜੀਤ ਸਿੰਘ ਸਪੁੱਤਰ ਭਾਈ ਰਣਜੀਤ ਸਿੰਘ ਪਿੰਡ ਧਰਮਪੁਰਾ (ਸਿਰਸਾ) ਸਕੂਲ ਦੇ ਵਿਚ ਖੇਡਣ ਦੌਰਾਨ ਬੱਚੇ ਦਾ ਗੁਰਦਾ ਫੱਟਣ ਕਾਰਨ ਘਰ ਦੀ ਅਤਿ ਗਰੀਬੀ ਹੋਣ ਕਰ ਕੇ ਬੱਚੇ ਦੇ ਇਲਾਜ ਲਈ 50 ਹਜ਼ਾਰ ਰੁਪਏ ਦਾ ਚੈੱਕ ਦਿਤਾ ਗਿਆ। ਇੰਸਪੈਕਟਰ ਅਜੈਬ ਸਿੰਘ, ਮਲਕੀਤ ਸਿੰਘ ਗ੍ਰੰਥੀ, ਸਰਪੰਚ ਜਗਤਾਰ ਸਿੰਘ, ਭਾਈ ਸੁਖਪਾਲ ਸਿੰਘ, ਮਨੋਜ ਸਿੰਘ ਆਦਿ ਮੌਜੂਦ ਸਨ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement