ਸੌਦਾ ਸਾਧ ਮਾਮਲੇ 'ਚ ਸੁਰੱਖਿਆ ਸਬੰਧੀ ਚੌਕੰਨਾ ਰਿਹਾ ਪ੍ਰਸ਼ਾਸਨ
Published : Aug 28, 2017, 10:48 pm IST
Updated : Aug 28, 2017, 5:18 pm IST
SHARE ARTICLE



ਅਸੰਧ, 28 ਅਗੱਸਤ (ਰਾਮਗੜ੍ਹੀਆ): ਰੋਹਤਕ 'ਚ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਸਜ਼ਾ ਦਿਤੇ ਜਾਣ ਬਾਅਦ ਜਿਥੇ ਪੂਰੇ ਰਾਜ 'ਚ ਹਾਈ ਅਲੱਰਟ ਐਲਾਨੇ ਜਾਣ ਨਾਲ ਸ਼ਹਿਰ 'ਚ ਵੀ ਇਸਦਾ ਅਸਰ ਦਿਖਾਈ ਦਿਤਾ ਅਤੇ ਸਮਾਚਾਰ ਲਿਖੇ ਜਾਣ ਤੱਕ ਵਾਹਨਾਂ ਦੀ ਆਵਾਜਾਈ ਵੀ ਸਮਾਨ ਦਿਖੀ।
   ਪਰ ਪੁਲਿਸ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਨਿਪਟਣ ਲਈ ਪੁਲਿਸ ਮੁੱਖ ਸਥਾਨਾਂ 'ਤੇ ਮੁਸਤੈਦ ਰਹੀ। ਪੁਲਿਸ ਨੇ ਲਗਾਤਾਰ ਸਥਿਤੀ ਨੂੰ ਕਾਬੂ 'ਚ ਰੱਖਣ ਲਈ ਜਗ੍ਹਾ ਜਗ੍ਹਾ ਨਾਕੇ ਲਗਾਏ। ਐਸਡੀਐਮ ਅਨੁਰਾਗ ਡਾਲੀਆ, ਡੀਐਸਪੀ ਦਲਬੀਰ ਸਿੰਘ, ਥਾਣਾ ਪ੍ਰਭਾਰੀ ਸੰਜੀਵ ਗੌੜ ਅਤੇ ਹੋਰ ਅਧਿਕਾਰੀਆਂ ਨੇ ਨਗਰ 'ਚ ਫ਼ਲੈਗ ਮਾਰਚ ਕੀਤਾ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement