ਸੌਦਾ ਸਾਧ ਦਾ ਕੁੜਮ ਕੈਮਰਿਆਂ ਤੋਂ ਕਿਉਂ ਭੱਜਿਆ !
Published : Jan 3, 2018, 4:45 pm IST
Updated : Jan 3, 2018, 11:15 am IST
SHARE ARTICLE

ਪੰਚਕੂਲਾ: ਪੰਚਕੂਲਾ ਦੰਗਿਆਂ ਦੇ ਮਾਮਲੇ ਵਿੱਚ ਤਪਤੀਸ਼ ਲਈ ਆਏ ਗੁਰਮੀਤ ਰਾਮ ਰਹੀਮ ਦੇ ਕੁੜਮ ਤੇ ਪੰਜਾਬ ਕਾਂਗਰਸ ਨੇਤਾ ਹਰਮਿੰਦਰ ਜੱਸੀ ਮੀਡੀਆ ਦੇ ਕੈਮਰਿਆਂ ਨੂੰ ਦੇਖ ਕੇ ਸੈਕਟਰ 20 ਦੇ ਥਾਣੇ ਤੋਂ ਬਾਹਰ ਹੀ ਵਾਪਸ ਮੁੜ ਗਿਆ।

ਪੁਲਿਸ ਨੇ ਜੱਸੀ ਨੂੰ ਪੰਚਕੂਲਾ ਵਿੱਚ ਹੋਏ ਦੰਗਿਆਂ ਤੇ ਹਨੀਪ੍ਰੀਤ ਨੂੰ ਪਨਾਹ ਦੇਣ ਦੇ ਮਾਮਲੇ ਵਿੱਚ ਪੁੱਛ ਗਿੱਛ ਲਈ ਬੁਲਾਇਆ ਸੀ ਪਰ ਮੀਡੀਆ ਨੂੰ ਦੇਖ ਕੇ ਪੁੱਛ ਗਿੱਛ ਲਈ ਥਾਣੇ ਅੰਦਰ ਹੀ ਨਹੀਂ ਗਏ। ਉਹ ਬਿਨਾ ਤਫ਼ਤੀਸ਼ ਦੇ ਵਾਪਸ ਮੁੜ ਗਏ।



ਜੱਸੀ ਨੇ ਪੁੱਛ ਗਿੱਛ ਤੋਂ ਬਚਣ ਲਈ ਮੰਗਲਵਾਰ ਦੀ ਰਾਤ ਨੂੰ ਪੰਚਕੂਲਾ ਪੁਲਿਸ ਕੋਲ ਨਿੱਜੀ ਤੌਰ ਉੱਤੇ ਨਾ ਆਉਣ ਦੀ ਫਰਿਆਦ ਕੀਤੀ ਸੀ ਪਰ ਪੁਲਿਸ ਨੇ ਕੋਈ ਛੂਟ ਨਾ ਦਿੰਦਿਆ ਤਫ਼ਤੀਸ਼ ਲਈ ਆਉਣ ਲਈ ਕਿਹਾ ਸੀ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement