ਹਨੀਪ੍ਰੀਤ ਦੇ ਬਾਰੇ 'ਚ ਫੈਲ ਰਹੀ ਹੈ ਹੁਣ ਇਹ ਅਫਵਾਹ
Published : Dec 8, 2017, 3:19 pm IST
Updated : Dec 8, 2017, 9:49 am IST
SHARE ARTICLE

ਬਲਾਤਕਾਰ ਦੇ ਦੋਸ਼ 'ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁੱਖੀ ਸੌਦਾ ਸਾਧ ਦੀ ਚਹੇਤੀ ਮੂੰਹਬੋਲੀ ਧੀ ਹਨੀਪ੍ਰੀਤ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀ ਨੇ ਉਸਦੇ ਖਿਲਾਫ ਇੱਕ ਚਾਰਜਸ਼ੀਟ ਦੀ ਕਾਪੀ ਵੀ ਪੇਸ਼ ਕੀਤੀ ਗਈ। 

ਜਿਸਦੀ ਕੋਰਟ ਵਿੱਚ ਚੈਕਿੰਗ ਕੀਤੀ ਜਾਵੇਗੀ। ਹਨੀਪ੍ਰੀਤ ਦੇ ਮਾਮਲੇ ਦੀ ਅਗਲੀ ਕਾਰਵਾਈ 11 ਦਸੰਬਰ ਨੂੰ ਹੋਵੇਗੀ। ਹਿੰਸਾ ਭੜਕਾਉਣ ਵਾਲੇ ਅਰੋਪੀਆਂ ਨੂੰ ਵੀ ਪੇਸ਼ ਕੀਤਾ ਜਾਵੇਗਾ। 


ਸੋਚਣ ਵਾਲੀ ਗੱਲ ਇਹ ਹੈ ਕਿ ਹਨੀਪ੍ਰੀਤ ਦੇ ਦੁਆਰਾ ਲਿਖੇ ਗਏ ਪੱਤਰ ਨੂੰ ਆਈਜੀ ਨੇ ਅਫਵਾਹ ਦੱਸਿਆ ਹੈ। ਦੱਸ ਦਈਏ ਕਿ ਹਾਲ ਹੀ 'ਚ ਹਨੀਪ੍ਰੀਤ ਨੇ ਇਹ ਕਿਹਾ ਸੀ ਕਿ ਉਹ ਜੇਲ੍ਹ ਵਿੱਚ ਮੰਦਹਾਲੀ ਦੀਆਂ ਹਾਲਾਤਾਂ ਤੋਂ ਗੁਜਰ ਰਹੀ ਹੈ ਅਤੇ ਉਸਦੇ ਕੋਲ ਆਪਣੇ ਵਕੀਲ ਦੀ ਫੀਸ ਲਈ ਪੈਸੇ ਨਹੀਂ ਹਨ।

ਜਿਸ ਕਾਰਨ ਉਸਨੇ ਜੇਲ੍ਹ ਦੇ ਅਧਿਕਾਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਉਸਦੇ ਸੀਲ ਕੀਤੇ ਗਏ ਬੈਂਕ ਖਾਤਿਆਂ ਨੂੰ ਖੋਲ ਦਿੱਤੇ ਜਾਵੇ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement