ਡਿੰਪਲ ਚੱਢਾ ਤੇ ਵਿਸ਼ਕਰਮਾ ਸੇਵਾ ਸੁਸਾਇਟੀ ਨੇ ਵਿਸ਼ਕਰਮਾ ਪੂਜਾ ਦਿਵਸ ਮਨਾਇਆ
Published : Sep 18, 2017, 10:25 pm IST
Updated : Sep 18, 2017, 4:55 pm IST
SHARE ARTICLE


ਨਵੀਂ ਦਿੱਲੀ, 18 ਸਤੰਬਰ (ਸੁਖਰਾਜ ਸਿੰਘ): ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੇ ਕੋਮੀ ਮੀਤ ਪ੍ਰਧਾਨ ਅਤੇ ਸਾਬਕਾ ਕੌਂਸਲਰ ਤਿਲਕ ਨਗਰ ਸ਼੍ਰੀ ਡਿੰਪਲ ਚੱਡਾ ਅਤੇ ਵਿਸ਼ਕਰਮਾ ਸੇਵਾ ਸੁਸਾਇਟੀ ਵਲੋਂ ਵਿਸ਼ਾਲ ਵਿਸ਼ਕਰਮਾ ਪੂਜਾ ਸੰਮੇਲਨ ਮਨਾਇਆ ਗਿਆ।

  ਇਸ ਮੌਕੇ ਮੌਜੂਦ ਜਨਤਾ ਨੇ ਭਗਵਾਨ ਵਿਸ਼ਕਰਮਾ ਦੀ ਪੂਜਾ ਅਰਾਧਨਾ ਕੀਤੀ ਅਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਡਿੰਪਲ ਚੱਡਾ ਨੇ ਬੋਲਦਿਆਂ ਕਿਹਾ ਕਿ ਉਹ ਬਤੌਰ ਨਿਗਮ ਪਾਰਸ਼ਦ ਸੇਵਾ ਕਰਦੇ ਆਏ ਹਨ ਅਤੇ ਭਵਿੱਖ ਵਿਚ ਵੀ ਬਿਨ੍ਹਾਂ ਸਵਾਰਥ ਦੇ ਵਧ ਚੜ੍ਹ ਕੇ ਸੇਵਾ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿਚ ਕੇਜਰੀਵਾਲ ਦਾ ਸਫਾਇਆ ਹੋਣਾ ਤੈਅ ਹੈ।

   ਇਸ ਮੌਕੇ ਉਨ੍ਹਾਂ ਤੋਂ ਇਲਾਵਾ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ, ਸਾਂਸਦ ਪ੍ਰੋਵੇਸ਼ ਵਰਮਾ, ਭਾਜਪਾ ਪ੍ਰਵਕਤਾ ਰਾਜੀਵ ਬੱਬਰ, ਭਾਜਪਾ ਮੀਤ ਪ੍ਰਧਾਨ ਰਾਜਕੁਮਾਰ ਗਰੋਵਰ, ਮੰਡਲ ਪ੍ਰਧਾਨ ਅਮਰਦੀਪ ਕਪਿਲਾ ਅਤੇ ਹੋਰ ਭਾਜਪਾ ਅਕਾਲੀ ਕਾਰਜਕਰਤਾ ਮੌਜੂਦ ਸਨ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement