ਅਸੀਮ ਗੋਇਲ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ
Published : Aug 31, 2017, 11:05 pm IST
Updated : Aug 31, 2017, 5:35 pm IST
SHARE ARTICLE



ਅੰਬਾਲਾ, 31 ਅਗੱਸਤ (ਕਵਲਜੀਤ ਸਿੰਘ ਗੋਲਡੀ): ਵਿਧਾਇਕ ਅਸੀਮ ਗੋਇਲ  ਨੇ ਹਫ਼ਤਾਵਾਰ ਜਨਤਾ ਕੈਂਪ  ਦੇ ਦੌਰਾਨ ਅੱਜ ਅਪਣੇ ਘਰ ਉੱਤੇ 156 ਸਮੱਸਿਆਵਾਂ ਸੁਣੀ ਅਤੇ ਅਧਿਕਾਰੀਆਂ ਨੂੰ ਉਨ੍ਹਾਂ  ਦੇ  ਸਮਾਧਾਨ  ਦੇ ਨਿਰਦੇਸ਼ ਦਿਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਨਿਰਦੇਸ਼ ਵੀ ਦਿਤੇ ਕਿ ਉਹ ਲੋਕਾਂ ਦੀ ਜਾਇਜ਼ ਸਮੱਸਿਆਵਾਂ ਦਾ ਦਫ਼ਤਰ ਪੱਧਰ ਉੱਤੇ ਹੀ ਸਮਾਧਾਨ ਕਰਨ ਤਾਂ ਜੋ ਉਨ੍ਹਾਂ ਨੂੰ ਬਿਨਾਂ ਵਜ੍ਹਾ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣ। ਅੱਜ ਦੇ ਇਸ ਜਨਤਾ ਕੈਂਪ ਵਿਚ ਨਾਥੀ ਰਾਮ ਡਡਿਆਨਾ ਤੋਂ ਪੁੱਲ ਬਣਵਾਉਣ  ਦੇ ਬਾਰੇ, ਧਨੀਰਾਮ ਸੁਰੇਆ ਕਲੋਨੀ ਤੋਂ ਆਂਗਨਵਾੜੀ, ਨਾਲੇ, ਗਲੀਆਂ ਬਾਰੇ,   ਸ਼ਿਵਰਾਜ ਸੈਣੀ ਕਮਲ ਵਿਹਾਰ ਵਲੋਂ ਪੀਣ ਦੇ ਖ਼ਰਾਬ ਪਾਣੀ ਬਾਰੇ, ਸੋਹਨ ਲਾਲ ਸਾਰੰਗਪੁਰ ਵਲੋਂ ਪਾਣੀ ਦੀ ਨਿਕਾਸੀ ਬਾਰੇ, ਕਸ਼ਮੀਰੀ ਲਾਲ ਮੇਤਲਾਂ ਵਲੋਂ ਸਮੁਦਾਇਕ ਕੇਂਦਰ ਬਣਵਾਉਣ ਬਾਰੇ, ਨੌਰੰਗ ਸਿੰਘ ਨਿਜਾਮਪੁਰ ਵਲੋਂ ਆਈਟੀਆਈ ਦੇ ਕੰਮ ਬਾਰੇ ਅਪਣੀ ਸਮੱਸਿਆ ਰੱਖੀ। ਇਸ ਮੌਕੇ ਮਦਨ ਵਿਸਤਾਰਕ, ਅਮਨ ਸੂਦ, ਸੱਦਾਮ ਹੁਸੈਨ , ਮੋਹਨ ਸਿੰਘ ਆਦਿ ਹਾਜ਼ਰ ਸਨ।

ਰਣਧੀਰ ਸਿੰਘ  - ਮਟੇਹਡੀ ਜੱਟਾਂ ,  ਸੁਰਿੰਦਰ ਕੁਮਾਰ  - ਜਨਸੁਈ ,  ਕਸ਼ਮੀਰੀ ਲਾਲ - ਮੇਤਲਾਂ ਮੰਜੀਤ ਸਿੰਘ - ਜਨਸੁਆ ,  ਸੋਹਨ ਲਾਲ - ਸਾਰੰਗਪੁਰ ,  ਨਿਤੀਨ ਸੰਤ ,  ਕਪਿਲ ਵਰਮਾ  ,  ਓਮ ਪ੍ਰਕਾਸ਼ - ਮੁਜਫਰਾ ,  ਜਸਵੰਤ - ਨਕਟਪੁਰ ,  ਸੁੱਚਾ ਸਿੰਘ  -  ਗੋਬਿੰਦਗੜ ,  ਰਘੁਵੀਰ ਸਿੰਘ  - ਨਡਿਆਲੀ ,  ਵੀਰੇਂਦਰ - ਬਲਾਨਾ ਇਤਆਦਿ ਮੌਜੂਦ ਰਹੇ ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement