ਬਚਪਨ ਪਲੇਅ ਸਕੂਲ 'ਚ ਤੀਜ ਮਨਾਈ
Published : Jul 25, 2017, 5:56 pm IST
Updated : Jul 25, 2017, 12:26 pm IST
SHARE ARTICLE

ਅਸੰਧ, 25 ਜੁਲਾਈ (ਰਾਮਗੜੀਆ): ਇਲਾਕੇ ਦੇ ਬਚਪਨ ਪਲੇਅ ਸਕੂਲ ਵਿਚ ਮੰਗਲਵਾਰ ਨੂੰ ਤੀਜ ਕਾ ਤਿਉਹਾਰ ਮਨਾਇਆ ਗਿਆ।

 

ਅਸੰਧ, 25 ਜੁਲਾਈ (ਰਾਮਗੜੀਆ): ਇਲਾਕੇ ਦੇ ਬਚਪਨ ਪਲੇਅ ਸਕੂਲ ਵਿਚ ਮੰਗਲਵਾਰ ਨੂੰ ਤੀਜ ਕਾ ਤਿਉਹਾਰ ਮਨਾਇਆ ਗਿਆ।
ਸਭਿਆਚਾਰਕ ਪਹਿਰਾਵੇ ਵਿਚ ਬੱਚੀਆਂ ਨੇ ਸਾਉਣ ਕੇ ਗੀਤਾਂ ਨਾਲ ਪੀਂਘਾਂ ਦਾ ਆਨੰਦ  ਲਿਆ। ਇਸ ਮੌਕੇ ਸਕੂਲ ਸੰਚਾਲਿਕਾ ਫ਼ਤਿਹ ਮੈਹਲਾ ਨੇ ਅਪਣੇ ਸੁਨੇਹੇ ਵਿਚ ਕਹਾ ਕਿ ਤੀਜ ਕਾ ਤਿਉਹਾਰ ਬੇਟੀਆਂ ਦੇ ਸਨਮਾਨ ਦਾ ਪ੍ਰਤੀਕ ਹੈ। ਤੀਜ ਮੌਕੇ ਸਕੂਲ ਵਿਚ ਮਹਿੰਦੀ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਸਟਾਫ਼ ਮੈਬਰਾਂ ਨੇ ਭਾਗ ਲਿਆ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement