ਖ਼ਬਰਾਂ |

ਤਾਜ਼ਾ |

ਕੇਂਦਰ ਸਰਕਾਰ ਨੇ ਟਰੈਕਟਰਾਂ ਲਈ 1 ਅਕਤੂਬਰ ਤੋਂ ਬਦਲੇ ਸਖ਼ਤ ਨਿਯਮ
Published : Jul 3, 2026, 10:58 am IST
Updated : Jul 3, 2026, 10:58 am IST
SHARE ARTICLE
Central government has changed strict rules for tractors from October 1
Central government has changed strict rules for tractors from October 1

ਨਵੇਂ ਸੈਂਟਰਲ ਮੋਟਰ ਵਹੀਕਲਜ਼ (11ਵੀਂ ਸੋਧ) ਨੇਮ, 2026 ਮੋਟਰ ਵਹੀਕਲਜ਼ ਐਕਟ 1988 ਦੀ ਧਾਰਾ 110 ਤਹਿਤ ਨੋਟੀਫਾਈ ਕੀਤੇ ਗਏ ਹਨ।

ਨਵੀਂ ਦਿੱਲੀ:  ਕੇਂਦਰ ਸਰਕਾਰ ਨੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਟਰੈਕਟਰਾਂ, ਹੋਰ ਖੇਤੀ ਉਪਕਰਨਾਂ ਜਿਵੇਂ ਕੰਬਾਈਨ ਹਾਰਵੈਸਟਰਾਂ ਅਤੇ ਉਸਾਰੀ ਕਾਰਜਾਂ ਲਈ ਵਰਤੇ ਜਾਂਦੇ ਵਾਹਨਾਂ ਲਈ ਸਖ਼ਤ ਨਿਕਾਸੀ ਮਾਪਦੰਡ ਨੋਟੀਫਾਈ ਕੀਤੇ ਹਨ।

ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰਾਲੇ ਵੱਲੋਂ ਨਵੇਂ ਸੈਂਟਰਲ ਮੋਟਰ ਵਹੀਕਲਜ਼ (11ਵੀਂ ਸੋਧ) ਨੇਮ, 2026 ਮੋਟਰ ਵਹੀਕਲਜ਼ ਐਕਟ 1988 ਦੀ ਧਾਰਾ 110 ਤਹਿਤ ਨੋਟੀਫਾਈ ਕੀਤੇ ਗਏ ਹਨ। ਨੇਮਾਂ ਮੁਤਾਬਕ ਸਖ਼ਤ ਮਾਪਦੰਡ ਪਹਿਲੀ ਅਕਤੂਬਰ 2026 ਤੋਂ ਪੜਾਅਵਾਰ ਲਾਗੂ ਹੋਣਗੇ ਜਦੋਂਕਿ ਅਪਰੈਲ 2028 ਅਤੇ ਅਪਰੈਲ 2032 ਵਿੱਚ ਵਾਧੂ ਪੜਾਅ ਹੋਣਗੇ।

ਇਹ ਸੋਧ ਖੇਤੀਬਾੜੀ ਮਸ਼ੀਨਰੀ ਲਈ ਨਿਕਾਸ ਮਾਪਦੰਡਾਂ ਨੂੰ ਟਰੈਕਟਰ ਨਿਕਾਸੀ ਨਾਰਮਜ਼ (ਟੀ ਆਰ ਈ ਐੱਮ) ਸਟੇਜ-5 ਅਤੇ ਉਸਾਰੀ ਉਪਕਰਨਾਂ ਲਈ ਨਿਰਮਾਣ ਉਪਕਰਨ ਵਾਹਨਾਂ ਸਟੇਜ-5 ਵਿੱਚ ਅਪਗ੍ਰੇਡ ਕਰਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM

ਫਿਲਮ 'ਸਤਲੁਜ' ਵਿਵਾਦ ਮਾਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

12 Jul 2026 2:49 PM

PM Modi ਦਾ New Zealand ਚ ਸਿੱਖ ਵਿਰੋਧੀ ਤੱਤਾ ਨੂੰ ਕਰਾਰਾ ਜਵਾਬ,ਸਿੱਖਾਂ ਦੀ ਸੇਵਾ ਅਤੇ ਸਾਹਸ ਪੂਰੀ ਦੁਨੀਆ ਲਈ ਮਿਸਾਲ

12 Jul 2026 2:48 PM
Advertisement