'ਫਿਰ ਹੇਰਾ ਫੇਰੀ' ਦੇ ਡਾਇਰੈਕਟਰ ਨੀਰਜ ਵੋਰਾ ਦਾ ਦਿਹਾਂਤ, 13 ਮਹੀਨਿਆਂ ਤੋਂ ਸੀ ਕੋਮਾ 'ਚ
Published : Dec 14, 2017, 11:09 am IST
Updated : Dec 14, 2017, 5:39 am IST
SHARE ARTICLE

ਮੁੰਬਈ: 'ਰੰਗੀਲਾ', 'ਸੱਤਿਆ', 'ਬਾਦਸ਼ਾਹ', 'ਪੁਕਾਰ' ਤੇ 'ਬੋਲ ਬੱਚਨ' ਵਰਗੀਆਂ ਫਿਲਮਾਂ ਦੇ ਮਸ਼ਹੂਰ ਅਦਾਕਾਰ ਨੀਰਜ ਵੋਰਾ ਦਾ ਦਿਹਾਂਤ ਹੋ ਗਿਆ ਹੈ। ਅੱਜ ਤੜਕੇ 4 ਵਜੇ ਦੇ ਕਰੀਬ ਮੁੰਬਈ ਦੇ ਕ੍ਰਿਤੀ ਕੇਅਰ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਉਹ 54 ਸਾਲ ਦੇ ਸਨ ਤੇ ਪਿਛਲੇ 13 ਮਹੀਨਿਆਂ ਤੋਂ ਕੋਮਾ 'ਚ ਸੀ।



19 ਅਕਤੂਬਰ 2016 ਨੂੰ ਆਏ ਬ੍ਰੇਨ ਸਟ੍ਰੋਕ ਕਾਰਨ ਨੀਰਜ ਨੂੰ ਦਿੱਲੀ ਸਥਿਤ ਐਮਸ 'ਚ ਭਰਤੀ ਕਰਵਾਇਆ ਗਿਆ ਸੀ। ਪਹਿਲਾਂ ਤਾਂ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। 


ਹਾਲਾਂਕਿ ਬਾਅਦ 'ਚ ਹਾਲਤ 'ਚ ਸੁਧਾਰ ਹੋ ਗਿਆ ਸੀ ਤੇ ਮਾਰਚ 2017 'ਚ ਮੁੰਬਈ ਲਿਆਂਦਾ ਗਿਆ ਸੀ। ਉਦੋਂ ਤੋਂ ਨੀਰਜ ਉਥੇ ਹੀ ਰਹਿ ਰਹੇ ਸਨ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement