ਜਦੋਂ ਵੀ ਤੁਸੀਂ ਨਿਰਾਸ਼ ਹੋਵੋ ਤਾਂ ਯਾਦ ਰੱਖੋ ਚਾਰਲੀ ਚੈਪਲਿਨ ਦੀ ਇਹ ਗੱਲਾਂ
Published : Nov 29, 2017, 11:48 am IST
Updated : Nov 29, 2017, 6:18 am IST
SHARE ARTICLE

ਚਾਰਲੀ ਚੈਪਲਿਨ ਨੂੰ ਵਿਸ਼ਵ ਸਿਨੇਮਾ ਦਾ ਸਭ ਤੋਂ ਵੱਡਾ ਕਾਮੇਡਿਅਨ ਮੰਨਿਆ ਜਾਂਦਾ ਹੈ। ਇਨ੍ਹਾਂ ਦਾ ਸ਼ੁਰੂਆਤੀ ਜੀਵਨ ਕਈ ਪ੍ਰੇਸ਼ਾਨੀਆਂ ਅਤੇ ਕਮਜ਼ੋਰੀਆਂ ਦਾ ਸਾਹਮਣਾ ਕਰਦੇ ਹੋਏ ਬਿਤਿਆ ਸੀ, ਇਸਦੇ ਬਾਵਜੂਦ ਉਹ ਆਪਣੀ ਫਿਲਮਾਂ ਤੋਂ ਦੂਸਰਿਆਂ ਨੂੰ ਹਸਾਉਣ ਦਾ ਕੰਮ ਕਰਦੇ ਰਹੇ।

ਜਾਣੋਂ ਚਾਰਲੀ ਚੈਪਲਿਨ ਦੇ ਕੁੱਝ ਅਜਿਹੇ ਵਿਚਾਰ, ਜਿਨ੍ਹਾਂ ਤੋਂ ਬੁਰੇ ਸਮੇਂ ਨੂੰ ਦੂਰ ਕਰਨ ਦੀ ਪ੍ਰੇਰਨਾ ਮਿਲ ਸਕਦੀ ਹੈ।



ਸ਼ੀਸ਼ਾ ਮੇਰਾ ਸਭ ਤੋਂ ਚੰਗਾ ਮਿੱਤਰ ਹੈ, ਕਿਉਂਕਿ ਜਦੋਂ ਮੈਂ ਰੋਂਦਾ ਹਾਂ ਤਦ ਉਹ ਕਦੇ ਹਸਦਾ ਨਹੀਂ।

ਇਸ ਦੁਨੀਆ 'ਚ ਕੁੱਝ ਵੀ ਸਥਾਈ ਨਹੀਂ ਹੈ, ਸਾਡੀਆਂ ਮੁਸੀਬਤਾਂ ਵੀ ਨਹੀਂ।

ਮੈਂ ਹਮੇਸ਼ਾਂ ਬਰਸਾਤ 'ਚ ਘੁੰਮਣਾ ਪਸੰਦ ਕਰਦਾ ਹਾਂ, ਤਾਂ ਕਿ ਕੋਈ ਮੈਨੂੰ ਰੋਂਦੇ ਹੋਏ ਨਾ ਵੇਖ ਸਕੇ।



ਹੱਸੀ ਤੋਂ ਬਿਨਾਂਬਿਤਾਇਆ ਹੋਇਆ ਦਿਨ ਬਰਬਾਦ ਕੀਤਾ ਹੋਇਆ ਦਿਨ ਹੈ।

ਜੇਕਰ ਤੁਸੀਂ ਕੇਵਲ ਮੁਸਕਰਾਓਗੇ ਤਾਂ ਤੁਸੀਂ ਪਾਓਗੇ ਕਿ ਜੀਵਨ ਹਾਲੇ ਵੀ ਮੁੱਲਵਾਨ ਹੈ।

ਮੇਰਾ ਦਰਦ ਕਿਸੇ ਦੇ ਹੱਸਣ ਦਾ ਕਾਰਣ ਹੋ ਸਕਦਾ ਹੈ, ਪਰ ਮੇਰੀ ਹੱਸੀ ਕਦੇ ਵੀ ਕਿਸੇ ਦੇ ਦਰਦ ਦਾ ਕਾਰਣ ਨਹੀਂ ਹੋਣੀ ਚਾਹੀਦੀ।

ਬਿਨਾਂ ਕੁੱਝ ਕੀਤੇ,ਸਿਰਫ ਕਲਪਨਾ ਕਰਨੇ ਦਾ ਕੋਈ ਮਤਲਬ ਨਹੀਂ ਹੈ।



ਮੈਨੂੰ ਲੱਗਦਾ ਹੈ ਕਿ ਸਹੀ ਸਮੇਂ 'ਤੇ ਗਲਤ ਕੰਮ ਕਰਨਾ, ਜੀਵਨ ਦੀ ਕਈ ਮੁਸ਼ਕਿਲਾਂ ਵਿੱਚੋਂ ਇੱਕ ਹੈ।

ਜਰੂਰਤਮੰਦ ਦੋਸਤ ਦੀ ਮਦਦ ਕਰਨਾ ਆਸਾਨ ਹੈ, ਪਰ ਉਸ ਨੂੰ ਆਪਣਾ ਸਮਾਂ ਦੇ ਪਾਉਣਾ, ਹਮੇਸ਼ਾਂ ਸੰਭਵ ਨਹੀਂ ਹੋ ਪਾਉਂਦਾ।

ਤੁਸੀਂ ਕਦੇ ਵੀ ਇੱਕ ਇੰਦਰਧਨੁਸ਼ ਨਹੀਂ ਲੱਭ ਪਾਓਗੇ, ਜੇਕਰ ਤੁਸੀਂ ਥੱਲੇ ਦੇਖ ਰਹੇ ਹੋ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement