ਇੰਦਰਾ ਗਾਂਧੀ ਦੀ ਜੀਵਨੀ ਜਿਵੇਗੀ ਤੁਮਹਾਰੀ ਸੁਲੂ
Published : Jan 11, 2018, 12:07 pm IST
Updated : Jan 11, 2018, 6:37 am IST
SHARE ARTICLE

ਬਾਲੀਵੁਡ ਦੀ ਪਿਆਰੀ 'ਸੁਲੁ' ਯਾਨੀ ਕਿ ਵਿਦਿਆ ਬਾਲਣ ਬਹੁਤ ਜਲਦ ਇੰਦਰਾ ਗਾਂਧੀ ਦੇ ਰੂਪ ਵਿਚ ਨਜ਼ਰ ਆਉਣ ਵਾਲੀ ਹੈ , ਹਾਲ ਹੀ ਦੇ ਵਿਚ ਤੁਮਹਾਰੀ ਸੁਲੂ ਫਿਲਮ ਵਿਚ ਆਰ ਜੇ ਬਣ ਕਾਮੇਡੀ ਕਰਨ ਵਾਲੀ ਵਿਦਿਆ ਹੁਣ ਗੰਭੀਰ ਕਿਰਦਾਰ ਨਿਭਾਵੇਗੀ। ਜਿਵੇਂ ਕਿ ਸਭ ਜਾਂਦੇ ਹੈ ਵਿਦਿਆ ਆਪਣੇ ਕਿਰਦਾਰ ਬਾਖੂਬੀ ਨਿਭਾਉਂਦੀ ਹੈ ਅਤੇ ਉਹਨਾਂ ਵਿਚ ਜਾਣ ਪਾ ਦਿੰਦੀ ਹੈ ,ਤੁਹਾਨੂੰ ਦਸ ਦੇਈਏ ਕਿ ਬਾਲਣ ਨੂੰ ਲਾਇਕ ਕੇ ਇਹ ਚਰਚਾ ਕਾਫੀ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਕਿ ਉਹ ਇੰਦਰਾ ਗਾਂਧੀ ਦੀ ਜੀਵਨੀ ਉੱਤੇ ਬਾਓਪਿਕ ਕਰਨ ਵਾਲੀ ਹੈ। 


ਪਰ ਇਸ ਤੇ ਮੁਹਰ ਹੁਣ ਲੱਗੀ ਹੈ। ਇਸ ਫਿਲਮ ਦੀ ਖਾਸੀਅਤ ਇਹ ਹੈਕ ਕਿ ਇਹ ਫਿਲਮ ਸਿਧਾਰਥ ਰਾਏ ਕਪੂਰ ਬੈਨਰ ਦੇ ਹੇਠ ਹੀ ਬੰਨ ਰੀ ਹੈ ਅਤੇ ਇਸ ਨੂੰ ਸਿਧਾਰਥ ਰਾਏ ਕਪੂਰ ਪ੍ਰੋਡਿਊਸ ਕਰਣਗੇ। ਇਸ ਦੇ ਨਾਲ ਹੀ ਤੁਹਾਨੂੰ ਦਸਦੀਏ ਕਿ ਪਹਿਲੀ ਵਾਰ ਵਿਦਿਆ ਬਾਲਨ ਆਪਣੇ ਪਤੀ ਸਿਧਾਰਥ ਕਪੂਰ ਲਈ ਕੰਮ ਕਰਨ ਵਾਲੀ ਹੈ। ਇੰਦਰਾ ਗਾਂਧੀ ਤੇ ਬਣਨ ਵਾਲੀ ਫਿਲਮ ਦੀ ਕਹਾਣੀ ਸਾਗਾਰਿਕਾ ਘੋਸ਼ ਵੱਲੋਂ ਲਿਖੀ ਜਾ ਰਹੀ ਹੈ । ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਦਿੰਦੇ ਹੋਏ ਸਾਗਾਰਿਕਾ ਨੇ ਟਵਿਟ 'ਤੇ ਲਿਖਿਆ, 'ਮੈਂ ਆਪਣੀ ਕਿਤਾਬ ਲਈ ਰਾਏ ਕਪੂਰ ਪ੍ਰੋਡਕਸ਼ਨ ਅਤੇ ਵਿਦਿਆ ਬਾਲਨ ਨਾਲ ਕਾਂਟਰੈਕਟ ਸਾਇਨ ਕਰ ਦਿੱਤਾ ਹੈ। ਹੁਣ ਮੈਨੂੰ ਇੰਦਰਾ ਨੂੰ ਵੱਡੇ ਪਰਦੇ 'ਤੇ ਦੇਖਣ ਦਾ ਇੰਤਜ਼ਾਰ ਹੈ।'

ਤੁਹਾਨੂੰ ਦੱਸ ਦੇਈਏ ਕਿ ਵਿਦਿਆ ਬਾਲਨ ਪਹਿਲਾਂ ਹੀ ਇਸ ਫਿਲਮ 'ਚ ਕੰਮ ਕਰਨ ਦੀ ਇੱਛਾ ਜਤਾ ਚੁੱਕੀ ਹੈ, ਅਤੇ ਉਹ ਗਾਂਧੀ ਪਰਿਵਾਰ ਨਾਲ ਫਿਲਮ ਬਣਾਉਣ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਸੀ । ਆਖਿਰਕਾਰ ਉਨ੍ਹਾਂ ਨੂੰ ਪਰਮਿਸ਼ਨ ਮਿਲ ਚੁੱਕੀ ਹੈ ਅਤੇ ਫਿਲਮ 'ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਵਿਦਿਆ ਨੇ ਫਿਲਮ 'ਚ ਕਾਮੇਡੀ ਕੀਤੀ ਸੀ, ਜਿਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ। ਫਿਲਮ ਦੀ ਕਹਾਣੀ ਬਹੁਤ ਪਿਆਰੀ ਸੀ। ਫਿਲਮ ਵਿਚ ਵਿਦਿਆ ਇਕ ਘਰੇਲੂ ਵਾਇਫ ਦੇ ਕਿਰਦਾਰ 'ਚ ਸੀ ਜੋ ਆਰਥਿਕ ਮੰਦੀ ਤੋਂ ਛੁਟਕਾਰਾ ਪਾਉਣ ਲਈ ਕੰਮ ਦੀ ਤਲਾਸ਼ 'ਚ ਹੈ। ਉਨ੍ਹਾਂ ਨੂੰ ਰੇਡੀਓ 'ਚ ਆਰ ਜੇ ਦਾ ਕੰਮ ਮਿਲ ਜਾਂਦਾ ਹੈ।


SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement