ਭਾਰਤੀ-ਹਰਸ਼ ਦੇ ਵਿਆਹ ਵਿੱਚ ਸ਼ਾਮਿਲ ਹੋਈਆਂ ਟੀਵੀ ਜਗਤ ਦੀਆ ਨਾਮਵਰ ਹਸਤੀਆਂ
Published : Dec 3, 2017, 5:19 pm IST
Updated : Dec 3, 2017, 11:49 am IST
SHARE ARTICLE

ਭਾਰਤੀ ਸਿੰਘ ਅਤੇ ਹਰਸ਼ ਲਿੰਬੋਚਿਆ ਆਪਣੀ ਜ਼ਿੰਦਗੀ ਦੇ ਸਭ ਤੋਂ ਸਪੇਸ਼ਲ ਦਿਨ ਲਈ ਤਿਆਰ ਹੋ ਗਏ ਹਨ। ਦੱਸ ਦਈਏ ਕਿ ਅੱਜ ਯਾਨੀ 3 ਦਸੰਬਰ ਨੂੰ ਕਾਮੇਡੀ ਕਵੀਨ ਭਾਰਤੀ ਅਤੇ ਕਾਮੇਡੀ ਸ਼ੋਅ ਕਾਮੇਡੀ ਨਾਇਟਸ ਬਚਾਓ ਦੇ ਲੇਖਕ ਹਰਸ਼ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ।

ਵਿਆਹ ਦੇ ਪਹਿਲਾਂ ਹਰ ਇੱਕ ਸੇਰੇਮਨੀ ਨੂੰ ਭਾਰਤੀ ਨੇ ਗਰੈਂਡ ਅਤੇ ਦਿਲਕਸ਼ ਬਣਾਇਆ। ਮਾਤਾ ਦੀ ਚੌਕੀ, ਪੂਲ ਪਾਰਟੀ, ਹਲਦੀ, ਮਹਿੰਦੀ ਅਤੇ ਬੈਚਲਰ ਪਾਰਟੀ ਤੱਕ ਭਾਰਤੀ ਅਤੇ ਹਰਸ਼ ਇੱਕ ਪ੍ਰਫੈਕਟ ਹੋਸਟ ਬਣੇ ਅਤੇ ਆਪਣੇ ਕਰੀਬੀ ਅਤੇ ਦੋਸਤਾਂ ਦੇ ਨਾਲ ਖੂਬ ਮਸਤੀ ਕੀਤੀ। ਭਾਰਤੀ ਦੇ ਵਿਆਹ ਦੀ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ, ਟੀਵੀ ਇੰਡਸਟਰੀ ਦੀ ਕਈ ਹਸਤੀਆਂ ਭਾਰਤੀ ਦੇ ਵਿਆਹ ਦਾ ਆਨੰਦ ਮਾਣਦੀਆਂ ਦਿਖਾਈ ਦੇ ਰਹੀਆਂ ਹਨ। 

 

ਕਰਣ ਵਾਹੀ ਦੀ ਇਹ ਤਸਵੀਰ ਭਾਰਤੀ ਦੀ ਮਹਿੰਦੀ ਸੇਰੇਮਨੀ ਦੀ ਹੈ ਜਿੱਥੇ, ਭਾਰਤੀ ਨੇ ਫੁੱਲਾਂ ਨਾਲ ਸਜੇ ਗਹਿਣੇ ਪਾਏ ਹਨ ਅਤੇ ਹਰਸ਼ ਸ਼ੇਰਵਾਨੀ ਅਤੇ ਚਸ਼ਮੇ ਵਿੱਚ ਕਾਫ਼ੀ ਚੰਗੇ ਲੱਗ ਰਹੇ ਹਨ। ਕਰਣ ਨੇ ਇਸ ਫੰਕਸ਼ਨ ਲਈ ਚੁਣਿਆ ਯੈਲੋ ਗੋਲਡਨ ਕੁੜਤਾ ਜਿਸ ਵਿੱਚ ਉਹ ਬਹੁਤ ਹੈਂਡਸਮ ਲੱਗ ਰਹੇ ਹਨ। 



ਬੈਚਲਰ ਪਾਰਟੀ ਦੀ ਇਹ ਤਸਵੀਰ ਵੀ ਕਾਫ਼ੀ ਪਿਆਰੀ ਹੈ ਜਿੱਥੇ ਭਾਰਤੀ ਦੇ ਨਾਲ ਤਸਵੀਰ ਲਈ ਪੋਜ਼ ਦੇ ਰਹੇ ਹਨ ਤੁਹਾਡੀ ਫ਼ੇਵਰੇਟ ਅਦਾ ਖ਼ਾਨ। ਅਦਾ ਨੇ ਇਹ ਤਸਵੀਰ ਆਪਣੇ ਸੋਸ਼ਲ ਅਕਾਉਂਟ ਉੱਤੇ ਸ਼ੇਅਰ ਕੀਤੀ ਅਤੇ ਆਪਣੀ ਦੋਸਤ ਭਾਰਤੀ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। 



ਭਾਰਤੀ ਦੀ ਕਰੀਬੀ ਦੋਸਤਾਂ ਵਿੱਚੋਂ ਇੱਕ ਹੈ ਮਾਹੀ ਵਿਜ। ਇਹ ਤਸਵੀਰ ਹੈ ਭਾਰਤੀ ਦੀ ਹਲਦੀ ਸੇਰੇਮਨੀ ਦੀਆਂ ਜਿੱਥੇ ਬਲੈਕ ਐਂਡ ਵਾਈਟ ਸਾੜ੍ਹੀ ਵਿੱਚ ਮਾਹੀ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।

 

ਸਨਾਇਆ ਈਰਾਨੀ ਅਤੇ ਮੋਹਿਤ ਸਹਿਗਲ ਜੋ ਮੀਡੀਆ ਕਲਿਕਸ ਤੋਂ ਅਕਸਰ ਦੂਰ ਹੀ ਰਹਿੰਦੇ ਹਨ, ਇਹ ਵੀ ਭਾਰਤੀ ਦੀ ਕਾਕਟੇਲ ਪਾਰਟੀ ਵਿੱਚ ਪੁੱਜੇ। ਆਫ ਸ਼ੋਲਡਰ ਸ਼ਿਮਰੀ ਡਰੈਸ ਵਿੱਚ ਸਨਾਇਆ ਅਤੇ ਵਾਈਟ ਸ਼ਰਟ ਅਤੇ ਪੈਂਟਸ ਵਿੱਚ ਮੋਹਿਤ ਲੱਗ ਰਹੇ ਹਨ ਪ੍ਰਫੈਕਟ ਕਪਲ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement