ਬਾਲ ਦਿਵਸ 'ਤੇ ਤੈਮੂਰ ਨੂੰ ਮਿਲੀ ਇਕ ਕਰੋੜ ਰੁਪਏ ਦੀ ਕਾਰ
Published : Nov 14, 2017, 10:30 pm IST
Updated : Nov 14, 2017, 5:00 pm IST
SHARE ARTICLE

ਮੁੰਬਈ, 14 ਨਵੰਬਰ: ਬਾਲ ਦਿਵਸ 'ਤੇ ਸੈਫ਼ ਅਲੀ ਖ਼ਾਨ ਨੇ ਅਪਣੇ ਬੇਟੇ ਤੈਮੂਰ ਅਲੀ ਖ਼ਾਨ ਇਕ ਕਾਰ ਤੋਹਫ਼ੇ ਵਜੋਂ ਦਿਤੀ ਹੈ। ਇਸ ਕਾਰ ਦੀ ਕੀਮਤ 1.30 ਕਰੋੜ ਰੁਪਏ ਹੈ। ਦਰਅਸਲ ਮੰਗਲਵਾਰ ਨੂੰ ਸੈਫ਼ ਅਲੀ ਖ਼ਾਨ ਨੇ ਐਸਆਰਟੀ ਦੀ ਕਾਰ ਜੀਪ ਨੂੰ ਖ਼ਰੀਦਿਆ। ਜਦ ਸੈਫ਼ ਇਸ ਕਾਰ ਦੀ ਖ਼ਰੀਦਦਾਰੀ ਕਰ ਰਹੇ ਸਨ ਤਾਂ ਉਥੇ ਮੌਜੂਦ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁਛਿਆ ਕਿ ਉਹ 


ਬਾਲ ਦਿਵਸ 'ਤੇ ਅਪਣੇ ਪੁੱਤਰ ਨੂੰ ਕੀ ਤੋਹਫ਼ਾ ਦੇਣਗੇ? ਤਾਂ ਸੈਫ਼ ਨੇ ਕਿਹਾ,''ਉਨ੍ਹਾਂ ਲਈ ਤੈਮੂਰ ਦੀ ਸੁਰੱਖਿਆ ਸੱਭ ਤੋਂ ਜ਼ਿਆਦਾ ਮਹੱਤਵਪੂਰਨ ਹੈ, ਇਸ ਲਈ ਉਹ ਇਹ ਕਾਰ ਤੈਮੂਰ ਨੂੰ ਤੋਹਫ਼ੇ ਵਜੋਂ ਦੇ ਰਹੇ ਹਨ। ਜਦ ਸੈਫ਼ ਤੋਂ ਪੁਛਿਆ ਗਿਆ ਕਿ ਉਹ ਕਿਸ ਨੂੰ ਪਹਿਲੀ ਰਾਈਡ 'ਤੇ ਲੈ ਕੇ ਜਾਣਗੇ ਤਾਂ ਉਨ੍ਹਾਂ ਨੇ ਤੈਮੂਰ ਦਾ ਨਾਂਅ ਲਿਆ। ਸੈਫ਼ ਨੇ ਕਿਹਾ ਕਿ ਇਸ ਕਾਰ ਦੇ ਪਿੱਛੇ ਇਕ ਬੇਬੀ ਸੀਟ ਹੈ, ਤਾਂ ਤੈਮੂਰ ਨੂੰ ਪਹਿਲੀ ਰਾਈਡ ਮਿਲੇਗੀ।      (ਪੀ.ਟੀ.ਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement