ਪੰਜਾਬੀ ਇੰਡਸਰਟੀ ਦੇ ਮਸ਼ਹੂਰ ਗਾਇਕ ਖਾਨ ਸਾਬ ਦਾ 'ਨਾਰਾਜ਼ਗੀ' ਗੀਤ ਹੋਇਆ ਰਿਲੀਜ਼
Published : Aug 25, 2018, 5:11 pm IST
Updated : Aug 25, 2018, 5:11 pm IST
SHARE ARTICLE
Khan Saab new song
Khan Saab new song

ਅਕਸਰ ਪੰਜਾਬੀ ਇੰਡਸਰਟੀ 'ਚ ਆਏ ਦਿਨ ਨਵੇਂ ਗੀਤ ਰਿਲੀਜ਼ ਹੁੰਦੇ ਰਹਿੰਦੇ ਹਨ। ਇਕ ਵਾਰ ਫਿਰ ਪੰਜਾਬੀ ਗੀਤ 'ਜ਼ਿੰਦਗੀ ਤੇਰੇ ਨਾਲ', 'ਰਿਮ ਝਿਮ', 'ਬੇਕਦਰਾ', 'ਸੱਜਣਾ' ਵਰਗੇ...

ਅਕਸਰ ਪੰਜਾਬੀ ਇੰਡਸਰਟੀ 'ਚ ਆਏ ਦਿਨ ਨਵੇਂ ਗੀਤ ਰਿਲੀਜ਼ ਹੁੰਦੇ ਰਹਿੰਦੇ ਹਨ। ਇਕ ਵਾਰ ਫਿਰ ਪੰਜਾਬੀ ਗੀਤ 'ਜ਼ਿੰਦਗੀ ਤੇਰੇ ਨਾਲ', 'ਰਿਮ ਝਿਮ', 'ਬੇਕਦਰਾ', 'ਸੱਜਣਾ' ਵਰਗੇ ਜ਼ਬਰਦਸਤ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਗਾਇਕ ਖਾਨ ਸਾਬ ਮੁੜ ਅਪਣੇ ਦਰਸ਼ਕਾਂ 'ਤੇ ਅਪਣੀ ਗਾਇਕੀ ਦਾ ਜਾਦੂ ਚਲਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਖਾਨ ਸਾਬ ਦਾ ਨਵਾਂ ਗੀਤ 'ਨਾਰਾਜ਼ਗੀ' ਰਿਲੀਜ਼ ਹੋਇਆ ਹੈ।

ਇਸ ਗੀਤ ਦੀ ਵੀਡੀਓ ਖਾਨ ਸਾਬ ਨੇ ਅਪਣੇ ਫੇਸਬੁੱਕ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਖਾਨ ਸਾਬ ਦੇ ਇਸ ਗੀਤ ਦੇ ਬੋਲ ਨਿਰਮਾਣ ਨੇ ਲਿਖੇ ਹਨ ਅਤੇ ਇਸ ਗੀਤ ਨੂੰ ਸੰਗੀਤ ਲਵੀ ਅਖਤਰ ਨੇ ਦਿੱਤਾ ਹੈ। ਦੱਸ ਦੇਈਏ ਕਿ 'ਨਾਰਾਜ਼ਗੀ' ਗੀਤ ਦੀ ਵੀਡੀਓ ਪ੍ਰਿੰਸ 810 ਵਲੋਂ ਬਣਾਈ ਗਈ ਹੈ। ਖਾਨ ਸਾਬ ਨੇ ਆਪਣੇ 'ਨਾਰਾਜ਼ਗੀ' ਗੀਤ ਨੂੰ ਬੇਹੱਦ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ।

Khan Saab SongKhan Saab Song

ਉਨ੍ਹਾਂ ਦਾ ਇਹ ਗੀਤ ਕਾਫੀ ਇਮੋਸ਼ਨਲ ਹੈ। ਦੱਸਣਯੋਗ ਹੈ ਕਿ ਖਾਨ ਸਾਬ ਦੇ 'ਨਾਰਾਜ਼ਗੀ' ਗੀਤ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ। ਰਿਲੀਜ਼ ਹੁੰਦੇ ਗੀਤ ਟਰੈਂਡਿੰਗ ਛਾ ਗਿਆ ਅਤੇ ਹੁਣ ਕੁਝ ਘੰਟਿਆਂ 'ਚ ਹੀ ਇਸ ਗੀਤ ਨੂੰ 5 ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement