ਆਪਣੇ ਫੈਨਸ ਲਈ ਨਵੇਂ ਸਾਲ ਦਾ ਪਹਿਲਾ ਗੀਤ ਲੈ ਕੇ ਆ ਰਹੇ ਨੇ ਦਿਲਜੀਤ ਦੋਸਾਂਝ 
Published : Jan 19, 2020, 4:57 pm IST
Updated : Jan 19, 2020, 4:57 pm IST
SHARE ARTICLE
File Photo
File Photo

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਇਸ ਸਾਲ ਦਾ ਪਹਿਲਾ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਦਿਲਜੀਤ ਦੋਸਾਂਝ Stranger ਨਾਮ ਦਾ ਗੀਤ ਲੈ ਕੇ ਆ ਰਹੇ ਹਨ।

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਇਸ ਸਾਲ ਦਾ ਪਹਿਲਾ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਦਿਲਜੀਤ ਦੋਸਾਂਝ Stranger ਨਾਮ ਦਾ ਗੀਤ ਲੈ ਕੇ ਆ ਰਹੇ ਹਨ।

File PhotoFile Photo

ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਕਿ Stranger ਬਹੁਤ ਜਲਦ..ਸਟਰੈਂਜਰ ਨਾਲ ਹੋ ਗਿਆ ਪਿਆਰ..'
ਦਿਲਜੀਤ ਦੋਸਾਂਝ ਨੂੰ ਪੰਜਾਬੀ ਕਲਾਕਾਰ ਅਤੇ ਉਹਨਾਂ ਦੇ ਫੈਨਸ ਵੀ ਵਧਾਈਆ ਦੇ ਰਹੇ ਹਨ।

Stranger Song Coming Soon By Diljit DosanjhDiljit Dosanjh

ਇਸ ਗੀਤ ਵਿਚ ਦਿਲਜੀਤ ਦੋਸਾਂਝ ਦਾ ਸਾਥ ਸਿਮਰ ਕੌਰ ਦੇਣਗੇ। ਇਸ ਗੀਤ ਦੀ ਵੀਡੀਓ ਵਿਚ ਉਹਨਾਂ ਦੇ ਨਾਲ ਰੂਪੀ ਗਿੱਲ ਹੋਣਗੇ। ਦੱਸ ਦਈਏ ਕਿ ਦਿਲਜੀਤ ਦੋਸਾਂਝ ਇਕ ਬਹੁਤ ਹੀ ਵਧੀਆ ਗਾਇਕ ਹਨ।

Stranger Song Coming Soon By Diljit Dosanjh Diljit Dosanjh

ਉਹਨਾਂ ਦੇ ਕਾਫੀ ਗਾਣੇ ਫੇਮਸ ਹਨ ਅਤੇ ਹਾਲ ਹੀ ਵਿਚ ਉਹਨਾਂ ਦੀ ਫਿਲਮ ਗੁੱਡ ਨਿਊਜ਼ ਰਿਲੀਜ਼ ਹੋਈ ਹੈ ਜੋ ਕਿ ਬਹੁਤ ਹੀ ਸੁਪਰਹਿੱਟ ਹੋਈ ਹੈ। ਇਸ ਫਿਲਮ ਨੇ 18 ਦਿਨਾਂ ਵਿਚ 300 ਕਰੋੜ  ਤੋਂ ਵੱਧ ਦੀ ਕਮਾਈ ਕਰ ਲਈ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement