ਸ਼ੀਰਾ ਜਸਵੀਰ ਦਾ ਜੱਟ ਸਿੱਕਾ 2 ਗਾਣਾ ਕੱਲ੍ਹ ਹੋਵੇਗਾ ਰਿਲੀਜ਼

By : GAGANDEEP

Published : Nov 13, 2020, 4:07 pm IST
Updated : Nov 13, 2020, 4:28 pm IST
SHARE ARTICLE
Sheera Jasvir
Sheera Jasvir

ਜੱਟ ਸਿੱਕਾ 2 ਨੂੰ ਮਿਊਜ਼ਿਕ ਵੀ ਦਿੱਤਾ ਆਪ

ਮੁਹਾਲੀ: ਸ਼ੀਰਾ ਜਸਵੀਰ ਪੰਜਾਬੀ ਇੰਡਸਟਰੀ ਦਾ ਜਾਣਿਆ ਪਹਿਚਾਣਿਆ ਨਾਮ ਹੈ। ਉਨ੍ਹਾਂ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ। ਉਨ੍ਹਾਂ ਦੀ ਆਵਾਜ਼ ਵਿਚ ਬਹੁਤ ਮਿਠਾਸ ਹੈ। ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ। 

Sheera Jasvir Sheera Jasvir

ਸਰੋਤੇ ਉਨ੍ਹਾਂ ਦੇ ਹਰ ਇੱਕ ਗਾਣੇ ਨੂੰ ਬਹੁਤ ਪਸੰਦ ਕਰਦੇ ਹਨ। ਦੱਸ ਦੇਈਏ ਕਿ ਸ਼ੀਰਾ ਜਸਵੀਰ ਦਾ ਜੱਟ ਸਿੱਕਾ ਗਾਣਾ 6 ਸਾਲ ਪਹਿਲਾਂ ਆਇਆ ਸੀ ਜਿਸਨੂੰ ਦਰਸ਼ਕਾਂ  ਨੇ ਬਹੁਤ ਪਸੰਦ ਕੀਤਾ। ਉਨ੍ਹਾਂ ਦੇ ਗਾਣੇ ਨੂੰ  31 ਮਿਲੀਅਨ ਤੋਂ ਵੀ ਜ਼ਿਆਦਾ ਵਿਊ ਮਿਲ ਚੱਕੇ ਹਨ। 

Sheera Jasvir Sheera Jasvir

ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਜੱਟ ਸਿੱਕਾ 2 ਗਾਣਾ ਕੱਲ੍ਹ  (14 ਨਵੰਬਰ 2020) ਸਵੇਰੇ 9 ਵਜੇ ਰਿਲੀਜ਼ ਹੋਣ ਜਾ ਰਿਹਾ ਹੈ ਇਸ ਗੀਤ ਨੂੰ ਸ਼ੀਰਾ ਜਸਵੀਰ ਨੇ ਆਪਣੀ ਮਿੱਠੀ ਆਵਾਜ਼ ਨਾਲ ਗਾਇਆ ਤਾਂ ਹੈ ਹੀ ਨਾਲ ਹੀ ਮਿਊਜ਼ਿਕ ਨੀ ਆਪ ਹੀ ਦਿੱਤਾ। ਗੱਲ ਕੀਤੀ ਜਾਵੇ ਗੀਤ ਦੇ ਬੋਲਾਂ ਦੀ ਤਾਂ ਉਹ ਲਿਖੇ ਨੇ  ਦੀਪ ਕਿਲਾ ਹੰਸ ਨੇ,ਵਿੱਕੀ ਜੇ ਫਿਲਮਜ਼ ਨੇ ਐਡਿੰਗ ਕੀਤੀ ਅਤੇ  ਸਰਪੰਚ ਹਜਾਰਾ ਨੇ ਵੀਡਿਓ ਬਣਾਈ ਹੈ।

Sheera JasvirSheera Jasvir

ਉਨ੍ਹਾਂ ਨੇ ਆਪਣੇ ਇਸ ਗਾਣੇ ਦੀਆਂ ਦੋ ਸਤਰਾਂ ਫੇਸਬੁੱਕ 'ਤੇ ਵੀ ਪਾਈਆਂ ਨੇ। ਉਮੀਦ ਕੀਤੀ ਜਾ ਰਹੀ ਹੈ ਕਿ  ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਗਾਣਾ ਵੀ ਖੂਬ ਪਸੰਦ ਆਵੇਗਾ। ਸ਼ੀਰਾ ਜਸਵੀਰ ਦੇ ਗੀਤਾਂ ਨੂੰ ਪੁਰਾਣੀ ਪੀੜ੍ਹੀ ਦੇ ਨਾਲ ਨਵੀਂ ਪੀੜ੍ਹੀ ਵੀ ਸੁਣਨਾ ਪਸੰਦ ਕਰਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement