ਧਮਕ ਬੇਸ ਮੁੱਖ ਮੰਤਰੀ ਨੇ ਫਿਰ ਕੀਤੀ ਵੱਡੀ ਗ਼ਲਤੀ
Published : Aug 6, 2019, 12:19 pm IST
Updated : Aug 6, 2019, 12:19 pm IST
SHARE ARTICLE
Mukh Mantri Dharampreet
Mukh Mantri Dharampreet

ਮੰਗਣੀ ਪਈ ਮੁਆਫ਼ੀ 

ਜਲੰਧਰ: ਲੋਕਾਂ ਦੇ ਚਹੇਤਾ ਧਮਕ ਬੇਸ ਵਾਲਾ ਮੁੱਖ ਮੰਤਰੀ ਅਕਸਰ ਅਪਣੀਆਂ ਵੀਡੀਉਜ਼ ਨੂੰ ਲੈ ਕੇ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ। ਫਿਰ ਇਕ ਵਾਰ ਮੁੱਖ ਮੰਤਰੀ ਵਿਵਾਦਾਂ ਵਿਚ ਫਸ ਚੁੱਕਿਆ ਹੈ ਜਿਸ ਦਾ ਕਾਰਨ ਹਾਲ ਹੀ ਵਿਚ ਉਸ ਵੱਲੋਂ ਇਕ ਬਜ਼ੁਰਗ ਤੇ ਬਣਾਈ ਗਈ ਵੀਡੀਉ ਹੈ। ਇਸ ਵੀਡੀਉ ਵਿਚ ਮੁੱਖ ਮੰਤਰੀ ਬਜ਼ੁਰਗ ਦੇ ਕੰਮ ਨੂੰ ਲੈ ਕੇ ਕਾਫ਼ੀ ਮਜ਼ਾਕ ਉਡਾਉਂਦਾ ਨਜ਼ਰ ਆ ਰਿਹਾ ਹੈ। ਇਹ ਵੀਡੀਉ ਸੋਸ਼ਲ ਮੀਡੀਆ 'ਤੇ ਕਾਫ਼ੀ ਜਨਤਕ ਹੋ ਰਹੀ ਹੈ।

Mukh Mantri Mukh Mantri

ਮੁੱਖ ਮੰਤਰੀ ਦੀ ਇਸ ਵੀਡੀਉ ਤੋਂ ਬਾਅਦ ਬਜ਼ੁਰਗ ਦੇ ਪਰਵਾਰ ਵਾਲਿਆਂ ਨੇ ਵੀ ਮੁੱਖ ਮੰਤਰੀ ਨੂੰ ਜਵਾਬ ਦਿੱਤਾ ਹੈ। ਬਜ਼ੁਰਗ ਦੇ ਪਰਵਾਰ ਨੇ ਵੀ ਇਕ ਵੀਡੀਉ ਪੋਸਟ ਕਰ ਕੇ  ਮੁੱਖ ਮੰਤਰੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਮਿਹਨਤ ਦੀ ਕਮਾਈ ਖਾਂਦੇ ਹਨ ਤੇ ਉਹਨਾਂ ਲਈ ਕੋਈ ਕੰਮ ਛੋਟਾ ਨਹੀਂ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਉਹਨਾਂ ਕੋਲੋ ਮੁਆਫ਼ੀ ਮੰਗ ਲਈ। 

ਵੀਡੀਉ ਦੇਖਣ ਲਈ ਇੱਥੇ ਕਲਿੱਕ ਕਰੋ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement