ਖ਼ਬਰਾਂ |

ਤਾਜ਼ਾ |

‘ਧੁਰੰਧਰ 2’ 8ਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣੀ
Published : Mar 28, 2026, 11:43 am IST
Updated : Mar 28, 2026, 11:43 am IST
SHARE ARTICLE
'Dhurandhar 2' becomes 8th highest-grossing Indian film
'Dhurandhar 2' becomes 8th highest-grossing Indian film

ਫਿਲਮ ਦੀ ਵਿਸ਼ਵਵਿਆਪੀ ਕੁਲੈਕਸ਼ਨ 1,067 ਕਰੋੜ ਤੱਕ ਪਹੁੰਚੀ

ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ 2’ 1,067 ਕਰੋੜ ਦੇ ਵਿਸ਼ਵਵਿਆਪੀ ਕੁਲੈਕਸ਼ਨ ਦੇ ਨਾਲ 8ਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। ਇਸ ਨੇ ‘ਪਠਾਨ’ (1,055 ਕਰੋੜ) ਅਤੇ ‘ਕਲਕੀ 2898 AD’ (1,042 ਕਰੋੜ) ਨੂੰ ਪਛਾੜ ਦਿੱਤਾ ਹੈ। ਵਪਾਰ ਵੈੱਬਸਾਈਟ ਸੈਕਨਿਲਕ ਅਨੁਸਾਰ ਰਿਲੀਜ਼ਿੰਗ ਦੇ ਅੱਠਵੇਂ ਦਿਨ ਫਿਲਮ ਨੇ ਭਾਰਤ ਵਿੱਚ 49.70 ਕਰੋੜ ਦਾ ਕਲੈਸ਼ਨ ਕੀਤਾ।
ਭਾਰਤ ਵਿੱਚ ‘ਧੁਰੰਧਰ 2’ ਦੀ ਕੁੱਲ ਕੁਲੈਕਸ਼ਨ ਹੁਣ ਤੱਕ 674.17 ਕਰੋੜ ਰੁਪਏ ਅਤੇ ਗ੍ਰਾਸ ਕੁਲੈਕਸ਼ਨ 805.32 ਕਰੋੜ ਤੱਕ ਪਹੁੰਚ ਗਿਆ ਹੈ। ਗ੍ਰਾਸ ਕੁੱਲ ਕੁਲੈਕਸ਼ਨ ਟਿਕਟਾਂ ਤੋਂ ਹੋਈ ਕੁੱਲ ਕਮਾਈ ਅਤੇ ਨੈਟ ਕਲੈਕਸ਼ਨ ਤੋਂ ਬਾਅਦ ਦੀ ਕਮਾਈ ਹੁੰਦੀ ਹੈ। ਓਵਰਸੀਜ਼ ’ਚ ਫ਼ਿਲਮ ਨੇ 262.91 ਕਰੋੜ ਰੁਪਏ ਕਮਾਏ, ਜਿਸ ਨਾਲ ਵਿਸ਼ਵ ਪੱਧਰ ’ਤੇ ਗ੍ਰਾਸ ਕਲੈਕਸ਼ਨ 1,067.24 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM

ਕੇਂਦਰੀ ਖ਼ੁਰਾਕ ਮੰਤਰੀ ਨਾਲ਼ CM Mann ਦੀ ਬੈਠਕ ਹੋਈ ਖ਼ਤਮ, ਕਣਕ ਦੀ ਖਰੀਦ ਨੂੰ ਲੈ ਕੇ CM ਮਾਨ ਨੇ ਕੀਤੀ ਬੈਠਕ

10 Apr 2026 2:51 PM

Donald Trump ਦੀ Iran ਨੂੰ ਮੁੜ ਧਮਕੀ 'ਹੋਰਮੁਜ਼ ਸਟ੍ਰੇਟ ਨਾ ਖੋਲ੍ਹਿਆ ਤਾਂ ਕਰਾਂਗੇ ਹਮਲਾ...' Iran VS Israel War

09 Apr 2026 3:21 PM

'ਪੰਜਾਬ ਦੀਆਂ ਜੇਲ੍ਹਾਂ 'ਚ ਰਚੀ ਸਾਜ਼ਿਸ਼,AGTF ਨੂੰ ਹਮਲੇ ਬਾਰੇ ਸੀ ਜਾਣਕਾਰੀ', ਚੰਡੀਗੜ੍ਹ ਮੇਅਰ ਸੌਰਭ ਜੋਸ਼ੀ ਦਾ ਵੱਡਾ ਬਿਆਨ

08 Apr 2026 1:58 PM
Advertisement