ਖ਼ਬਰਾਂ |

ਤਾਜ਼ਾ |

ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ ਨੂੰ ਕਾਰਨ ਦੱਸੋ ਨੋਟਿਸ ਜਾਰੀ

By : JAGDISH

Published : Aug 16, 2026, 11:15 am IST
Updated : Aug 16, 2026, 11:15 am IST
SHARE ARTICLE
Show-cause notices issued to Shah Rukh Khan, Ajay Devgn, and Tiger Shroff.
Show-cause notices issued to Shah Rukh Khan, Ajay Devgn, and Tiger Shroff.

ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਕੀਤੀ ਕਾਰਵਾਈ

ਮੁੰਬਈ : ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼੍ਰੌਫ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ  ਦਾ ਦੋਸ਼ ਹੈ ਕਿ 'ਵਿਮਲ ਇਲਾਇਚੀ' ਦਾ ਇਸ਼ਿਤਹਾਰ ਅਸਲ ਵਿੱਚ ਸੂਬੇ ਵਿੱਚ ਪਾਬੰਦੀਸ਼ੁਦਾ 'ਵਿਮਲ ਪਾਨ ਮਸਾਲਾ' ਦਾ ਅਸਿੱਧੇ ਰੂਪ ਵਿੱਚ ਪ੍ਰਚਾਰ ਕਰਦਾ ਹੈ।

ਇਹ ਨੋਟਿਸ ਇਸੇ ਹਫ਼ਤੇ ਅਦਾਕਾਰਾਂ ਦੇ ਪਤੇ 'ਤੇ ਭੇਜੇ ਗਏ ਹਨ । ਸ਼ਾਹਰੁਖ ਖਾਨ ਨੂੰ 'ਮੰਨਤ' (ਬਾਂਦਰਾ), ਅਜੇ ਦੇਵਗਨ ਨੂੰ ਜੂਹੂ ਸਥਿਤ ਰਿਹਾਇਸ਼ ਅਤੇ ਟਾਈਗਰ ਸ਼੍ਰੌਫ ਨੂੰ ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ 'ਟਾਈਗਰ ਸ਼੍ਰੌਫ ਪ੍ਰੋਡਕਸ਼ਨਜ਼ ਐੱਲ.ਐੱਲ.ਪੀ.' ਰਾਹੀਂ ਨੋਟਿਸ ਦਿੱਤਾ ਗਿਆ ਹੈ। ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸਾਰਿਆਂ ਤੋਂ ਉਨ੍ਹਾਂ ਦੀ ਭੂਮਿਕਾ 'ਤੇ ਸਪੱਸ਼ਟੀਕਰਨ ਮੰਗਿਆ ਹੈ।

ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਨੋਟਿਸ ਅਨੁਸਾਰ ਇਸ਼ਤਿਹਾਰ ਦੀ ਪੇਸ਼ਕਾਰੀ, ਸੰਵਾਦ, ਪ੍ਰੋਡਕਟ ਦਾ ਨਾਮ ਅਤੇ ਮਾਰਕੀਟ ਸੰਦਰਭ ਇਹ ਸਵਾਲ ਖੜ੍ਹਾ ਕਰਦੇ ਹਨ ਕਿ ਕੀ ਇਹ ਕਿਸੇ ਪਾਬੰਦੀਸ਼ੁਦਾ ਤੰਬਾਕੂ ਉਤਪਾਦ ਦਾ ਅਸਿੱਧਾ ਪ੍ਰਚਾਰ ਹੈ।
 

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement